ਹਾਈ ਕੋਲੈਸਟ੍ਰੋਲ ਵਾਲਿਆਂ ਨੂੰ ਭੁੱਲ ਕੇ ਵੀ ਨਹੀਂ ਪੀਣੀ ਚਾਹੀਦੀ ਆਹ ਚੀਜ਼

Published by: ਏਬੀਪੀ ਸਾਂਝਾ

ਅੱਜਕੱਲ੍ਹ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਕਾਫੀ ਆਮ ਹੋ ਗਈ ਹੈ

Published by: ਏਬੀਪੀ ਸਾਂਝਾ

ਅਸੰਤੁਲਿਤ ਖਾਣਪੀਣ, ਸਮੋਕਿੰਗ, ਮੋਟਾਪਾ ਇਸ ਦਾ ਮੁੱਖ ਕਾਰਨ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਹਾਈ ਕੋਲੈਸਟ੍ਰੋਲ ਵਾਲਿਆਂ ਨੂੰ ਕੀ ਨਹੀਂ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹਾਈ ਕੋਲੈਸਟ੍ਰੋਲ ਵਾਲੇ ਲੋਕਾਂ ਨੂੰ ਅਨਫਿਲਟਰਡ ਕੌਫੀ, ਸ਼ਰਾਬ, ਫੁਲ ਫੈਟ ਡੇਅਰੀ ਪ੍ਰੋਡਕਟਸ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਲੋਕਾਂ ਨੂੰ ਡੀਪ ਫ੍ਰਾਈਡ ਅਤੇ ਜ਼ਿਆਦਾ ਮਿੱਠੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਹ ਸਾਰੀਆਂ ਚੀਜ਼ਾਂ ਹਾਈ ਕੋਲੈਸਟ੍ਰੋਲ ਦੇ ਲਈ ਕਾਫੀ ਖਤਰਨਾਕ ਹੁੰਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਸ਼ਰਾਬ, ਜੋ ਕਿ ਦਿਲ ਦੀ ਬਿਮਾਰੀ ਦਾ ਕਾਰਨ ਹੈ

Published by: ਏਬੀਪੀ ਸਾਂਝਾ

ਡੇਅਰੀ ਪ੍ਰੋਡਕਟਸ ਵਿੱਚ ਜ਼ਿਆਦਾ ਫੈਟ ਹੁੰਦਾ ਹੈ, ਜਿਸ ਨਾਲ ਕੋਲੈਸਟ੍ਰੋਲ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਡੀਪ ਫ੍ਰਾਈਡ ਫੂਡ ਵਿੱਚ ਕੈਲੋਰੀ ਅਤੇ ਅਨਹੈਲਥੀ ਫੈਟ ਹੁੰਦਾ ਹੈ, ਜੋ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਵਧਾ ਸਕਦਾ ਹੈ

Published by: ਏਬੀਪੀ ਸਾਂਝਾ