ਖਾਲੀ ਪੇਟ ਚਾਹ ਪੀਣ ਨਾਲ ਕੀ-ਕੀ ਤਕਲੀਫ ਹੁੰਦੀ ਹੈ
ਖਾਲੀ ਪੇਟ ਚਾਹ ਪੀਣ ਨਾਲ ਕੁਝ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ
ਚਾਹ ਵਿੱਚ ਕੈਫੀਨ ਅਤੇ ਟੈਨਿਕ ਐਸਿਡ ਪਾਏ ਤੱਤ ਪਾਏ ਜਾਂਦੇ ਹਨ
ਜੇਕਰ ਇਸ ਨੂੰ ਖਾਲੀ ਪੇਟ ਲਿਆ ਜਾਵੇ ਤਾਂ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ
ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿੱਚ ਗੈਸ ਦੀ ਸਮੱਸਿਆ ਹੋ ਸਕਦੀ ਹੈ
ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿੱਚ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ
ਜਿਸ ਨਾਲ ਹਾਰਟ ਬਰਨ, ਬਲੋਟਿੰਗ ਅਤੇ ਪੇਟ ਦੇ ਅਲਸਰ ਦੀ ਸਮੱਸਿਆ ਹੋ ਸਕਦੀ ਹੈ
ਉੱਥੇ ਹੀ ਚਾਹ ਵਿੱਚ ਮੌਜੂਦ ਕੈਫੀਨ ਕੰਪਾਊਂਡ ਐਸਿਡ ਪਾਇਆ ਜਾਂਦਾ ਹੈ
ਖਾਲੀ ਪੇਟ ਚਾਹ ਪੀਣ ਨਾਲ ਸਰੀਰ ਦਾ ਪੀਐਚ ਬੈਲੇਂਸ ਵਿਗੜ ਜਾਂਦਾ ਹੈ
ਇਸ ਤੋਂ ਇਲਾਵਾ ਚਾਹ ਪੀਣ ਨਾਲ ਇਨਸੋਮਨੀਆ ਦਾ ਖਤਰਾ ਵੱਧ ਜਾਂਦਾ ਹੈ