ਹਾਰਵਰਡ ਯੂਨੀਵਰਸਿਟੀ ਵੱਲੋਂ 30 ਸਾਲਾਂ ਤੱਕ ਕੀਤੇ ਗਏ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਿਯਮਤ ਤੌਰ 'ਤੇ ਪ੍ਰੋਸੈਸਡ ਭੋਜਨ (ਅਤਿ ਪ੍ਰੋਸੈਸਡ-ਫੂਡ) ਖਾਣ ਨਾਲ ਤੁਹਾਡੀ ਉਮਰ ਘੱਟ ਸਕਦੀ ਹੈ।