ਆਂਵਲਾ ਬਹੁਤ ਸਾਰੇ ਸਿਹਤ ਲਾਭਾਂ ਕਾਰਨ ਸਿਹਤ ਲਈ ਵਰਦਾਨ ਹੈ



ਆਂਵਲਾ ਦੇ ਫਾਇਦੇ ਲੈਣ ਲਈ ਇਸ ਦੀ ਨਿਯਮਤ ਖਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ।



ਆਂਵਲਾ ਨਾ ਸਿਰਫ ਸਵਾਦਿਸ਼ਟ ਹੁੰਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।



ਇਸ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ।



ਆਂਵਲਾ ਦੇ ਨਿਯਮਤ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।



ਆਂਵਲਾ ਵਿਟਾਮਿਨ ਸੀ ਦਾ ਇੱਕ ਭਰਪੂਰ ਸਰੋਤ ਵੀ ਹੈ, ਜੋ ਪਾਚਨ, ਸਕਿਨ ਦੇ ਡੀਟੌਕਸੀਫਿਕੇਸ਼ਨ, ਅਤੇ ਸਿਹਤਮੰਦ, ਚਮਕਦਾਰ ਵਾਲਾਂ ਨੂੰ ਲਈ ਫਾਇਦੇਮੰਦ ਹੈ।



ਇਸ ਵਿੱਚ ਵਿਟਾਮਿਨ ਸੀ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡਰੇਟ, ਪੋਟਾਸ਼ੀਅਮ, ਵਿਟਾਮਿਨ ਏ, ਬੀ ਵਿਟਾਮਿਨ, ਵਿਟਾਮਿਨ ਈ, ਕੈਲਸ਼ੀਅਮ, ਅਤੇ ਹੋਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ



ਜੋ ਸਿਹਤ ਲਈ ਬਹੁਤ ਜਰੂਰੀ ਹਨ



ਕੱਚੇ ਆਂਵਲੇ ਦਾ ਆਨੰਦ ਲੈਣ ਲਈ ਤੇ ਅੱਖਾਂ ਦੀ ਰੌਸ਼ਨੀ ਅਤੇ ਸਿਹਤਮੰਦ ਵਾਲਾਂ ਲਈ ਇਸ ਨੂੰ ਖਾਲੀ ਪੇਟ ਖਾਣਾ ਚਾਹੀਦਾ ਹੈ



ਇਹ ਕਬਜ਼ ਅਤੇ ਦਸਤ ਤੋਂ ਛੁਟਕਾਰਾ ਪਾਉਣ ਵਿਚ ਵੀ ਮਦਦ ਕਰਦਾ ਹੈ।