ਦੱਖਣੀ ਭਾਰਤ ਨੂੰ ਛੱਡ ਕੇ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰੋਟੀ ਖਾਣ ਦਾ ਰੁਝਾਨ ਹੈ।
ABP Sanjha

ਦੱਖਣੀ ਭਾਰਤ ਨੂੰ ਛੱਡ ਕੇ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰੋਟੀ ਖਾਣ ਦਾ ਰੁਝਾਨ ਹੈ।

ਰੋਟੀ ਸਾਡੇ ਭੋਜਨ ਦਾ ਅਹਿਮ ਹਿੱਸਾ ਹੈ, ਜਿਸ ਤੋਂ ਬਿਨਾਂ ਸਾਡੀ ਭੁੱਖ ਨਹੀਂ ਪੂਰੀ ਹੁੰਦੀ।
ABP Sanjha

ਰੋਟੀ ਸਾਡੇ ਭੋਜਨ ਦਾ ਅਹਿਮ ਹਿੱਸਾ ਹੈ, ਜਿਸ ਤੋਂ ਬਿਨਾਂ ਸਾਡੀ ਭੁੱਖ ਨਹੀਂ ਪੂਰੀ ਹੁੰਦੀ।

ਇੱਕ ਰਿਪੋਰਟ ਮੁਤਾਬਕ ਦਿਨ ਭਰ ਸਿਰਫ ਰੋਟੀਆਂ ਖਾਣ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।
ABP Sanjha

ਇੱਕ ਰਿਪੋਰਟ ਮੁਤਾਬਕ ਦਿਨ ਭਰ ਸਿਰਫ ਰੋਟੀਆਂ ਖਾਣ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।

ਜਿਵੇਂ - ਹੋਰ ਪੌਸ਼ਟਿਕ ਤੱਤ ਨਾ ਮਿਲਣਾ, ਮੋਟਾਪਾ, ਬਲੱਡ ਸ਼ੂਗਰ ਲੈਵਲ ਵਧਣਾ, ਥਕਾਵਟ ਆਦਿ।
ABP Sanjha

ਜਿਵੇਂ - ਹੋਰ ਪੌਸ਼ਟਿਕ ਤੱਤ ਨਾ ਮਿਲਣਾ, ਮੋਟਾਪਾ, ਬਲੱਡ ਸ਼ੂਗਰ ਲੈਵਲ ਵਧਣਾ, ਥਕਾਵਟ ਆਦਿ।

ABP Sanjha

ਰੋਟੀ ਵਿੱਚ ਕਾਰਬੋਹਾਈਡ੍ਰੇਟਸ ਹੁੰਦੇ ਹਨ।ਵਾਧੂ ਕਾਰਬੋਹਾਈਡ੍ਰੇਟਸ ਦੇ ਜਮ੍ਹਾਂ ਹੋਣ ਕਾਰਨ ਇਹ ਫੈਟ ਵਿੱਚ ਬਦਲ ਜਾਂਦਾ ਹੈ ਜੋ ਦਿਲ ਦੇ ਰੋਗਾਂ ਦਾ ਕਾਰਨ ਬਣਦਾ ਹੈ।

ABP Sanjha

ਜ਼ਿਆਦਾ ਕਾਰਬੋਹਾਈਡ੍ਰੇਟਸ ਦੇ ਸੇਵਨ ਨਾਲ ਸਰੀਰ ਵਿੱਚ ਆਲਸ ਵਧਦਾ ਹੈ ਅਤੇ ਅਸੀਂ ਥਕਾਵਟ ਅਤੇ ਸੁਸਤ ਮਹਿਸੂਸ ਕਰਨ ਲੱਗਦੇ ਹਾਂ।

ABP Sanjha

ਜ਼ਿਆਦਾਤਰ ਲੋਕ ਕਣਕ ਤੋਂ ਬਣੀ ਰੋਟੀ ਖਾਂਦੇ ਹਨ। ਕਣਕ ਵਿੱਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ ਜੋ ਬੀਪੀ ਵਧਾਉਣ ਦਾ ਕੰਮ ਕਰਦਾ ਹੈ।

ABP Sanjha

ਰੋਟੀ ਖਾਣ ਨਾਲ ਸਰੀਰ ਦਾ ਭਾਰ ਵਧ ਸਕਦਾ ਹੈ।

ABP Sanjha

ਜ਼ਿਆਦਾ ਰੋਟੀ ਖਾਣ ਤੋਂ ਬਾਅਦ ਕਈ ਵਾਰ ਪੇਟ ਭਾਰੀ ਮਹਿਸੂਸ ਹੁੰਦਾ ਹੈ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ।

ਜਿਆਦਾ ਰੋਟੀਆਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕਾਰਬੋਹਾਈਡ੍ਰੇਟਸ ਜ਼ਿਆਦਾ ਬਣ ਜਾਂਦੇ ਹਨ ਅਤੇ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ।