ਸਰਵਾਈਕਲ ਦੇ ਦਰਦ ਤੋਂ ਪਰੇਸ਼ਾਨ ਲੋਕ ਅਪਨਾਉਣ ਇਹ ਨੁਸਖੇ, ਮਿਲੇਗੀ ਰਾਹਤ



ਦਰਦ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਨਾਲ ਕੋਈ ਫ਼ਰਕ ਨਹੀਂ ਪੈਂਦਾ।



ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ, ਜਿਸ ਨਾਲ ਸਿਰ ਅਤੇ ਗਰਦਨ ਵਿੱਚ ਵੀ ਦਰਦ ਹੁੰਦਾ ਹੈ।



ਲਸਣ
8-10 ਲਸਣ ਦੀ ਕਲੀਆਂ ਨੂੰ ਤੇਲ 'ਚ ਭੂਰਾ ਹੋਣ ਤੱਕ ਗਰਮ ਕਰੋ। ਇਸ ਤੋਂ ਬਾਅਦ ਮਾਲਸ਼ ਕਰੋ


ਤਿਲ
ਤਿਲ ਦਾ ਤੇਲ ਦਰਦ ਨੂੰ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਨੂੰ ਹਲਕਾ ਗਰਮ ਕਰਕੇ ਗਰਦਨ ’ਤੇ ਮਾਲਸ਼ ਕਰੋ।


ਜੈਤੂਨ
ਇਹ ਵੀ ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਵਧੀਆ ਹੈ। ਉਸ ਤੋਂ ਬਾਅਦ ਗਰਮ ਪਾਣੀ ਵਿੱਚ ਤੌਲੀਆ ਭਿਉ ਕੇ ਗਰਦਨ ਅਤੇ ਮੋਢੇ 'ਤੇ 20 ਮਿੰਟ ਤੱਕ ਰੱਖੋ।



ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਗਰਦਨ ਦੀ ਰੋਜ਼ਾਨਾ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰੋ।


ਤਣਾਅ ਵੀ ਸਮੱਸਿਆ ਦੇ ਕਾਰਨ ਵੀ ਕਈ ਵਾਰ ਸਰਵਾਈਕਲ ਹੋ ਜਾਂਦਾ ਹੈ।