ਬਾਸੀ ਚੌਲਾਂ ਨੂੰ ਰੂਮ ਟੈਂਪਰੇਚਰ ਤੇ ਛੱਡ ਕੇ ਬਾਅਦ ਵਿੱਚ ਮੁੜ ਗਰਮ ਕਰਕੇ ਖਾਣ ਨਾਲ ਬੈਸੀਲਸ ਸੀਰੀਅਸ (ਬੀ. ਸੀਰੀਅਸ) ਬੈਕਟੀਰੀਆ ਦੇ ਸਪੋਰਜ਼ ਵਧ ਜਾਂਦੇ ਨੇ, ਜੋ ਚੌਲਾਂ ਵਿੱਚ ਪਹਿਲਾਂ ਤੋਂ ਮੌਜੂਦ ਹੁੰਦੇ ਨੇ ਅਤੇ ਖਾਣੇ ਦੌਰਾਨ ਨਹੀਂ ਮਰਦੇ;