ਬਿਹਤਰ ਨੀਂਦ ਦੇ ਲਈ ਹੌਲੀ ਲਾਈਟ ਅਤੇ ਸਲੋ ਮਿਊਜ਼ਿਕ ਅਤੇ ਸ਼ਾਂਤ ਮਾਹੌਲ ਚਾਹੀਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਰਾਤ ਨੂੰ ਜੁਰਾਬਾਂ ਪਾ ਕੇ ਸੌਣ ਨਾਲ ਉਨ੍ਹਾਂ ਨੂੰ ਵਧੀਆ ਨੀਂਦ ਆਉਂਦੀ ਹੈ

Published by: ਏਬੀਪੀ ਸਾਂਝਾ

ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਸਿਹਤ ਦੇ ਲਈ ਖਤਰਨਾਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਰਿਸਰਚ ਵਿੱਚ ਅੱਗੇ ਪਤਾ ਲੱਗਿਆ ਹੈ ਕਿ ਬਿਸਤਰੇ ‘ਤੇ ਜ਼ੁਰਾਬਾਂ ਪਾ ਕੇ ਸੌਣ ਨਾਲ ਨੀਂਦ ਲੰਬੀ ਹੁੰਦੀ ਹੈ

Published by: ਏਬੀਪੀ ਸਾਂਝਾ

ਰਾਤ ਭਰ ਦੇ ਦੌਰਾਨ ਵਿੱਚ ਲੋਕਾਂ ਦੀ ਨੀਂਦ ਵੀ ਘੱਟ ਖੁੱਲ੍ਹਣ ਦੀ ਸੰਭਾਵਨਾ ਹੁੰਦੀ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਜੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਉਹ ਦੂਜੇ ਪਾਸੇ ਟਾਈਟ ਜੁਰਾਬਾਂ ਪਾਉਣ ਨਾਲ ਕੁਝ ਸਰੀਰਕ ਸਮੱਸਿਆ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜਦੋਂ ਤੱਕ ਤੁਹਾਨੂੰ ਡਾਕਟਰ ਜੁਰਾਬਾਂ ਪਾ ਕੇ ਸੌਣ ਦੀ ਸਲਾਹ ਨਾ ਦੇਣ, ਤਾਂ ਉਦੋਂ ਤੱਕ ਨਾ ਪਾਓ

Published by: ਏਬੀਪੀ ਸਾਂਝਾ

ਮੰਨਿਆ ਜਾਂਦਾ ਹੈ ਕਿ ਟਾਈਟ ਜੁਰਾਬਾਂ ਪੈਰਾਂ ਤੋਂ ਬਲੱਡ ਫਲੋ ਨੂੰ ਘੱਟ ਕਰ ਦਿੰਦਾ ਹੈ ਅਤੇ ਤੁਸੀਂ ਲੰਮੇ ਪਏ ਰਹਿੰਦੇ ਹੋ ਤਾਂ ਬਲੱਡ ਫਲੋ ਰੋਕ ਦਿੰਦਾ ਹੈ

Published by: ਏਬੀਪੀ ਸਾਂਝਾ

ਜਿਹੜੇ ਰੋਜ਼ ਜੁਰਾਬਾਂ ਪਾ ਕੇ ਸੌਂਦੇ ਹਨ, ਉਨ੍ਹਾਂ ਦੇ ਸਰੀਰ ਦਾ ਤਾਪਮਾਨ ਵੱਧ ਹੋ ਸਕਦਾ ਹੈ

Published by: ਏਬੀਪੀ ਸਾਂਝਾ