ਸੇਂਧਾ ਜਾਂ ਕਾਲਾ? ਕਿਹੜਾ ਲੂਣ ਖਾਣ ਨਾਲ ਹੁੰਦਾ ਜ਼ਿਆਦਾ ਨੁਕਸਾਨ

ਸੇਂਧਾ ਨਮਕ ਸਿੱਧਾ ਖਦਾਨਾਂ ਤੋਂ ਨਿਕਲਣ ਵਾਲਾ ਕੁਦਰਤੀ ਨਮਕ ਹੈ

ਸੇਂਧਾ ਨਮਕ ਸਿੱਧਾ ਖਦਾਨਾਂ ਤੋਂ ਨਿਕਲਣ ਵਾਲਾ ਕੁਦਰਤੀ ਨਮਕ ਹੈ

ਜਦਕਿ ਕਾਲਾ ਨਮਕ, ਸੇਂਧਾ ਨਮਕ ਨੂੰ ਪ੍ਰੋਸੈਸ ਕਰਕੇ ਬਣਾਇਆ ਜਾਂਦਾ ਹੈ

ਇਸ ਵਿੱਚ ਸਲਫਰ ਅਤੇ ਹੋਰ ਹਰਬਲ ਪਦਾਰਥ ਮਿਲਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਸੇਂਧਾ ਨਮਕ ਨੂੰ ਵਰਤ ਵਿੱਚ ਖਾਧਾ ਜਾਂਦਾ ਹੈ, ਜਦਕਿ ਕਾਲੇ ਨਮਕ ਦੀ ਵਰਤੋਂ ਚਾਟ, ਸਲਾਦ ਅਤੇ ਦਹੀਂ ਵਿੱਚ ਸੁਆਦ ਵਧਾਉਣ ਦੇ ਲਈ ਕੀਤਾ ਜਾਂਦਾ ਹੈ

ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਦੋਹਾਂ ਨਮਕ ਵਿਚੋਂ ਕਿਹੜਾ ਨਮਕ ਜ਼ਿਆਦਾ ਫਾਇਦੇਮੰਦ ਹੁੰਦਾ ਹੈ



ਸੇਂਧਾ ਨਮਕ ਅਤੇ ਕਾਲਾ ਨਮਕ ਵਿੱਚ ਕੋਈ ਵੀ ਨਮਕ ਜ਼ਿਆਦਾ ਨੁਕਸਾਨਦਾਇਕ ਨਹੀਂ ਹੈ, ਸਗੋਂ ਦੋਹਾਂ ਦੇ ਫਾਇਦੇ ਅਤੇ ਨੁਕਸਾਨ ਹਨ



ਹਾਲਾਂਕਿ ਇਨ੍ਹਾਂ ਦਾ ਸੇਵਨ ਕਰਨਾ ਨੁਕਸਾਨਦਾਇਕ ਹੈ

ਸੇਂਧਾ ਨਮਕ ਵਿੱਚ ਆਇਓਡੀਨ ਦੀ ਕਮੀਂ ਹੁੰਦੀ ਹੈ, ਜਿਸ ਨਾਲ ਥਾਇਰਾਇਡ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਕਾਲਾ ਨਮਕ ਜ਼ਿਆਦਾ ਵਰਤਣ ਨਾਲ ਥਾਇਰਾਇਡ, ਦੰਦਾਂ ਅਤੇ ਗੁਰਦਿਆਂ ਦੀ ਸਮੱਸਿਆ ਹੋ ਸਕਦੀ ਹੈ, ਸਿਹਤ ਦੇ ਲਈ ਦੋਵੇਂ ਹੀ ਨਮਕ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ, ਖਾਸ ਕਰਕੇ ਪੁਰਾਣੇ ਰੋਗਾਂ ਵਾਲਿਆਂ ਨੂੰ