ਤੁਹਾਨੂੰ ਵੀ ਹਰ ਵੇਲੇ ਰਹਿੰਦੀ Acidity, ਤਾਂ ਬਣਾਓ ਆਹ ਕਾੜ੍ਹਾ

ਬਦਲਦੇ ਲਾਈਫਸਟਾਈਲ ਅਤੇ ਗਲਤ ਖਾਣਪੀਣ ਦੇ ਕਰਕੇ ਅਕਸਰ ਲੋਕਾਂ ਨੂੰ ਪੇਟ ਦਰਦ

Published by: ਏਬੀਪੀ ਸਾਂਝਾ

ਕਬਜ਼ ਅਤੇ ਐਸੀਡਿਟੀ ਵਰਗੀ ਪਰੇਸ਼ਾਨੀਆਂ ਦੀ ਸ਼ਿਕਾਇਤ ਰਹਿੰਦੀ ਹੈ

Published by: ਏਬੀਪੀ ਸਾਂਝਾ

ਐਸਿਡਿਟੀ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਯੂਰਵੈਦਿਕ ਕਾੜ੍ਹਾ ਪੀ ਸਕਦੇ ਹੋ

Published by: ਏਬੀਪੀ ਸਾਂਝਾ

ਕਾੜ੍ਹਾ ਬਣਾਉਣ ਲਈ ਵਰਤੇ ਜਾਣ ਵਾਲੀ ਸਮੱਗਰੀ, ਅਜਵਾਇਣ, ਸ਼ਤਪੁਸ਼ਪ ਬੀਜ਼, ਹਿੰਗ, ਕਾਲਾ ਨਮਕ, ਮੁਲੱਠੀ ਅਤੇ ਸੁੰਢ

Published by: ਏਬੀਪੀ ਸਾਂਝਾ

ਇਸ ਕਾੜ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ 250 ਮਿਲੀ ਲੀਟਰ ਪਾਣੀ ਵਿੱਚ ਇੱਕ ਸਾਥ ਉਬਾਲੋ

Published by: ਏਬੀਪੀ ਸਾਂਝਾ

5 ਮਿੰਟ ਤੱਕ ਇਸ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਉਸ ਤੋਂ ਬਾਅਦ ਇਸ ਨੂੰ ਛਾਣ ਲਓ

Published by: ਏਬੀਪੀ ਸਾਂਝਾ

ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਇਸ ਕਾੜ੍ਹੇ ਨੂੰ ਪੀਓ, ਜਿਸ ਨਾਲ ਪਾਚਨ ਬਿਹਤਰ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਆਯੁਰਵੇਦ ਵਿੱਚ ਇਸ ਕਾੜ੍ਹੇ ਨੂੰ ਹਿੰਗਾਸ਼ਟਕ ਕਿਹਾ ਜਾਂਦਾ ਹੈ, ਇਹ ਕਾੜ੍ਹਾ ਪੀਣ ਤੋਂ ਇਲਾਵਾ ਦਰਦ ਤੋਂ ਰਾਹਤ ਪਾਉਣ ਲਈ ਪਾਣੀ ਪੀਣਾ

Published by: ਏਬੀਪੀ ਸਾਂਝਾ

ਸ਼ੁਰੂ ਕਰੋ, ਫਲ-ਸਬਜ਼ੀ, ਫਾਈਬਰ, ਹੋਲ ਗ੍ਰੇਨ ਦਾ ਸੇਵਨ ਵਧਾਉਣਾ ਚਾਹੀਦਾ ਹੈ