ਕਣਕ ਦੇ ਆਟੇ ਦੀ ਰੋਟੀ ਭਾਰਤ ਦੇ ਲਗਭਗ ਹਰ ਘਰ ਵਿੱਚ ਬਣਾਈ ਜਾਂਦੀ ਹੈ। ਲੋਕ ਇਸਨੂੰ ਸਾਲਾਂ ਤੋਂ ਖਾ ਰਹੇ ਹਨ, ਪਰ ਇਹ ਸਰੀਰ ਲਈ ਹਰ ਵੇਲੇ ਫਾਇਦੇਮੰਦ ਨਹੀਂ ਹੁੰਦੀ।