ਕੀ ਠੰਡ ‘ਚ 2 ਵਾਰ ਨਹਾਉਣਾ ਚਾਹੀਦਾ?

Published by: ਏਬੀਪੀ ਸਾਂਝਾ

ਠੰਡ ਦੇ ਮੌਸਮ ਵਿੱਚ ਅਕਸਰ ਲੋਕ ਨਹਾਉਣ ਤੋਂ ਬਚਦੇ ਹਨ

Published by: ਏਬੀਪੀ ਸਾਂਝਾ

ਕੁਝ ਲੋਕ ਤਾਂ ਉਦੋਂ ਤੱਕ ਨਹੀਂ ਨਹਾਉਂਦੇ ਜਦੋਂ ਤੱਕ ਜ਼ਰੂਰੀ ਨਾ ਹੋਵੇ

Published by: ਏਬੀਪੀ ਸਾਂਝਾ

ਠੰਡ ਵਿੱਚ ਕੁਝ ਲੋਕ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਠੰਡ ਵਿੱਚ ਕੀ ਦੋ ਵਾਰ ਨਹਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਠੰਡ ਵਿੱਚ ਦੋ ਵਾਰ ਨਹਾਉਣਾ ਜ਼ਰੂਰੀ ਨਹੀਂ ਹੈ, ਇਸ ਲਈ ਸਕਿਨ ਨੂੰ ਨੁਕਸਾਨ ਪਹੁੰਚਾਉਂਦਾ ਹੈ

Published by: ਏਬੀਪੀ ਸਾਂਝਾ

ਵੈਸੇ ਤਾਂ ਠੰਡ ਵਿੱਚ ਪਸੀਨਾ ਘੱਟ ਆਉਂਦਾ ਹੈ ਤਾਂ ਇਸ ਕਰਕੇ ਇੱਕ ਦਿਨ ਛੱਡ ਕੇ ਨਹਾ ਸਕਦੇ ਹੋ

Published by: ਏਬੀਪੀ ਸਾਂਝਾ

ਠੰਡ ਵਿੱਚ 2 ਵਾਰ ਨਹਾਉਣ ਨਾਲ ਸਰੀਰ ਤੋਂ ਕੁਦਰਤੀ ਤੇਲ ਨਿਕਲ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਸਕਿਨ ਰੁੱਖੀ ਤੇ ਬੇਜਾਨ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਠੰਡ ਦੇ ਸਮੇਂ ਵਿੱਚ 2 ਵਾਰ ਨਹਾਉਣ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ