ਕੁਝ ਖਾਣ ਜਾਂ ਪੀਣ ਤੋਂ ਬਾਅਦ ਪੇਟ ਫੁੱਲਣ ਜਾਂ ਟਾਈਟ ਹੋਣ ਦੀ ਸਮੱਸਿਆ ਨੂੰ ਬਲੋਟਿੰਗ ਕਹਿੰਦੇ ਹਨ

Published by: ਏਬੀਪੀ ਸਾਂਝਾ

ਕੁਝ ਲੋਕਾਂ ਨੂੰ ਬਲੋਟਿੰਗ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਇਸ ਕਰਕੇ ਕਈ ਖਾਣ ਵਾਲੀਆਂ ਚੀਜ਼ਾਂ ਨਾਲ ਚੰਗੀ ਤਰ੍ਹਾਂ ਡਾਈਜੈਸ਼ਨ ਨਹੀਂ ਹੁੰਦਾ ਹੈ

ਮੰਨਿਆ ਜਾਂਦਾ ਹੈ ਕਿ ਇਸ ਨਾਲ ਛੋਟੀ ਅੰਤੜੀ ਅਤੇ ਕੋਲਨ ਵਿੱਚ ਗੈਸ ਬਣਨ ਲੱਗ ਜਾਂਦੀ ਹੈ

ਇਦਾਂ ਤਾਂ ਫਲ ਅਤੇ ਸਬਜੀਆਂ ਜਿਵੇਂ ਕਿ ਫਾਈਬਰ ਵਾਲੇ ਫੂਡਸ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ ਪਰ ਇਨ੍ਹਾਂ ਨਾਲ ਬਲੋਟਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਤੋਂ ਬਚਣ ਲਈ ਅਜਿਹੇ ਫੂਡਸ ਨੂੰ ਇੱਕ ਵਾਰ ਵਿੱਚ ਬਹੁਤ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ

ਕਾਮਪਲੈਕਸ ਕਾਰਬੋਹਾਈਡ੍ਰੇਟ ਵੀ ਬਲੋਟਿੰਗ ਦਾ ਕਾਰਨ ਹੁੰਦੇ ਹਨ, ਇਨ੍ਹਾਂ ਨੂੰ ਖਾਂਦਿਆਂ ਹੀ ਕੋਲਨ ਵਿੱਚ ਮੌਜੂਦ ਬੈਕਟੀਰੀਆ ਦੇ ਕਰਕੇ ਇਹ ਫਾਰਮੇਟ ਹੋਣ ਲੱਗਦੇ ਹਨ

Published by: ਏਬੀਪੀ ਸਾਂਝਾ

ਜਿਸ ਨਾਲ ਗੈਸ ਬਣਨ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਬਲੋਟਿੰਗ ਦਾ ਕਾਰਨ ਬਣਦੀ ਹੈ

ਬਲੋਟਿੰਗ ਤੋਂ ਬਚਣ ਲਈ ਫੁੱਲਗੋਭੀ, ਪੱਤਾਗੋਭੀ ਦਾ ਵੀ ਸੇਵਨ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਫਲੀਆਂ ਖਾਣ ਨਾਲ ਵੀ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ

ਸੇਬ ਖਾਣ ਨਾਲ ਵੀ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ