ਘੰਟਿਆਂ ਤੱਕ ਹੈੱਡਫੋਨ ਦੀ ਕਰਦੇ ਵਰਤੋਂ, ਨਹੀਂ ਤਾਂ ਹੋ ਜਾਓਗੇ ਬਿਮਾਰ

Published by: ਏਬੀਪੀ ਸਾਂਝਾ

ਅੱਜਕੱਲ੍ਹ ਮੋਬਾਈਲ ਫੋਨ ਦੀ ਵੱਧ ਰਹੀ ਵਰਤੋਂ ਸਰੀਰ ਦੇ ਲਈ ਹਾਨੀਕਾਰਕ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਹੈੱਡਫੋਨ ਅਤੇ ਈਅਰਫੋਨ ਦੇ ਕਈ ਮਾੜੇ ਅਸਰ ਪੈਂਦੇ ਹਨ

Published by: ਏਬੀਪੀ ਸਾਂਝਾ

ਬੱਚੇ ਹੋਣ ਜਾਂ ਵਡੇਰੇ, ਗੀਤ ਸੁਣਨਾ ਹੋਵੇ ਜਾਂ ਫਿਲਮ ਦੇਖਣੀ ਹੋਵੇ ਸਾਰੇ ਹੀ ਹੈਡਫੋਨ ਦੀ ਵਰਤੋਂ ਕਰਦੇ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਨੂੰ ਕਈ ਘੰਟੇ ਕੰਨਾਂ ‘ਚ ਰੱਖਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ

ਇਸ ਕਰਕੇ ਸੁਣਨ ਸ਼ਕਤੀ ਖ਼ਰਾਬ ਹੋਣ ਦੀ ਸੰਭਾਵਨਾ ਹੈ

ਹੈੱਡਫੋਨ ਦੀ ਲਗਾਤਾਰ ਵਰਤੋਂ ਵੀ ਤੁਹਾਡੇ ਦਿਲ ਲਈ ਠੀਕ ਨਹੀਂ ਹੈ

Published by: ਏਬੀਪੀ ਸਾਂਝਾ

ਇਸ ਤੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੇਟਿਕ ਤਰੰਗਾਂ ਦਾ ਦਿਮਾਗ ‘ਤੇ ਬੁਰਾ ਅਸਰ ਪੈਂਦਾ ਹੈ

ਇਸ ਕਰਕੇ ਤੁਸੀਂ ਸਿਰਦਰਦ ਅਤੇ ਮਾਈਗ੍ਰੇਨ ਦਾ ਸ਼ਿਕਾਰ ਹੋ ਸਕਦੇ ਹੋ

Published by: ਏਬੀਪੀ ਸਾਂਝਾ

ਉਹ ਸਲੀਪ ਐਪਨੀਆ ਤੋਂ ਵੀ ਪੀੜਤ ਹਨ