ਚਾਹ ਦੇ ਨਾਲ ਕਰਦੇ ਸਮੋਕਿੰਗ, ਤਾਂ ਹੋ ਸਕਦੀਆਂ ਆਹ ਸਮੱਸਿਆਵਾਂ

ਚਾਹ ਦੇ ਨਾਲ ਸਮੋਕਿੰਗ ਕਰਨਾ ਇੱਕ ਆਮ ਆਦਤ ਹੈ

ਇਹ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ

ਚਾਹ, ਸਮੋਕਿੰਗ ਦੋਵੇਂ ਇੱਕ ਸਾਥ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ

ਆਓ ਜਾਣਦੇ ਹਾਂ ਚਾਹ ਦੇ ਨਾਲ ਸਮੋਕਿੰਗ ਕਰਨ ਨਾਲ ਕਿਹੜੀਆਂ-ਕਿਹੜੀਆਂ ਦਿੱਕਤਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਚਾਹ ਦੇ ਨਾਲ ਸਮੋਕਿੰਗ ਕਰਨ ਨਾਲ ਪਾਚਨ ਤੰਤਰ ਵਿੱਚ ਸਮੱਸਿਆ ਹੋ ਸਕਦੀ ਹੈ

ਚਾਹ ਅਤੇ ਸਮੋਕਿੰਗ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ

Published by: ਏਬੀਪੀ ਸਾਂਝਾ

ਚਾਹ ਦੇ ਨਾਲ ਸਮੋਕਿੰਗ ਕਰਨ ਨਾਲ ਫੇਫੜਿਆਂ 'ਤੇ ਜ਼ਿਆਦਾ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾਂ ਦੋਹਾਂ ਨੂੰ ਇਕੱਠਿਆਂ ਪੀਣ ਨਾਲ ਮੂੰਹ ਅਤੇ ਗਲੇ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਸਮੋਕਿੰਗ ਤਾਂ ਪਹਿਲਾਂ ਹੀ ਕੈਂਸਰ ਹੋਣ ਦਾ ਵੱਡਾ ਕਾਰਨ ਹੈ, ਚਾਹ ਵਿੱਚ ਮੌਜੂਦ ਕੁੱਝ ਤੱਤ ਇਸ ਖਤਰੇ ਨੂੰ ਹੋਰ ਵਧਾ ਸਕਦੇ ਹਨ