ਸਟੀਲ, ਕੰਚ ਜਾਂ ਪਲਾਸਟਿਕ... ਕਿਹੜੀ ਬੋਤਲ 'ਚ ਪਾਣੀ ਪੀਣਾ ਸਹੀ? ਸਾਡੇ ਸਰੀਰ ਦਾ 60 ਫੀਸਦੀ ਹਿੱਸਾ ਪਾਣੀ ਹੁੰਦਾ ਹੈ ਪਾਣੀ ਤੋਂ ਬਗੈਰ ਕਮਜ਼ੋਰੀ ਆਉਣ ਲੱਗ ਪੈਂਦੀ ਹੈ, ਜਿਸ ਕਰਕੇ ਚੱਕਰ ਆਉਂਦੇ ਹਨ ਅਜਿਹੇ ਵਿੱਚ ਪਾਣੀ ਪੀਣਾ ਸਰੀਰ ਦੇ ਲਈ ਕਾਫੀ ਜ਼ਰੂਰੀ ਹੈ ਪਾਣੀ ਸਾਰੇ ਪੀਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸ ਬੋਤਲ ਵਿੱਚ ਪਾਣੀ ਪੀਣਾ ਚਾਹੀਦਾ ਹੈ ਸਟੀਲ ਦੀ ਬੋਤਲ ਵਿੱਚ ਪਾਣੀ ਪੀਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਸਟੀਲ ਵਾਲੀ ਬੋਤਲ ਵਿੱਚ ਪਾਣੀ ਦਾ ਸੁਆਦ ਹੀ ਨਹੀਂ ਬਦਲਦਾ ਹੈ ਕੱਚ ਦੀ ਬੋਤਲ ਦਾ ਪਾਣੀ ਤਾਜ਼ਾ ਅਤੇ ਸੁੱਧ ਰਹਿੰਦਾ ਹੈ, ਇਹ ਕੈਮੀਕਲ ਫ੍ਰੀ ਹੁੰਦਾ ਹੈ ਪਲਾਸਟਿਕ ਦੀ ਬੋਤਲ ਵਿੱਚ ਗਰਮ ਪਾਣੀ ਨਹੀਂ ਪਾਉਣਾ ਚਾਹੀਦਾ ਹੈ ਬੋਤਲ ਦਾ ਤਾਪਮਾਨ ਜਦੋਂ ਗਰਮ ਹੋਣ ਲੱਗ ਪੈਂਦਾ ਹੈ ਤਾਂ ਬੋਤਲ ਦੇ ਹਾਨੀਕਾਰਕ ਤੱਤ ਪਾਣੀ ਵਿੱਚ ਘੁਲਣ ਲੱਗ ਪੈਂਦੇ ਹਨ