ਟਮਾਟਰ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਸਬਜ਼ੀ ਹੋਵੇ ਤਾਂ ਸਲਾਦ ਟਮਾਟਰ ਤੋਂ ਬਿਨਾਂ ਹਰ ਸੁਆਦ ਅਧੂਰਾ ਲਗਦਾ ਹੈ।

ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਟਮਾਟਰ ਖਾਣ ਨਾਲ ਪੱਥਰੀ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਟਮਾਟਰ ਵਿੱਚ ਆਕਸਾਲਿਕ ਐਸਿਡ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਆਕਸਾਲੇਟ ਕ੍ਰਿਸਟਲ ਵਧਾ ਸਕਦਾ ਹੈ

ਇਹ ਖ਼ਤਰਾ ਉਦੋਂ ਵਧਦਾ ਹੈ ਜਦੋਂ ਤੁਸੀਂ ਜ਼ਿਆਦਾ ਟਮਾਟਰ ਖਾਂਦੇ ਹੋ

ਇਹ ਕ੍ਰਿਸਟਲ ਅੱਗੇ ਜਾ ਕੇ ਪਥਰੀ ਦੇ ਰੂਪ ਲੈ ਸਕਦੇ ਹਨ



ਪਰ ਜੇ ਆਮ ਖਾਦਾ ਜਾਵੇ ਤਾਂ ਇਹ ਸਿਹਤ ਲਈ ਫਾਇਗੇਮੰਦ ਹੈ।

ਟਮਾਟਰਾਂ ਵਿੱਚ ਵਿਟਾਮਿਨ ਦੀ ਮਾਤਰਾ ਹੁੰਦੀ ਹੈ ਜੋ ਤੁਹਾਡੀ ਸਿਹਤ ਲਈ ਵਧੀਆ ਬਣਾਕੇ ਰੱਖਦੇ ਹਨ।



ਜਿਹੜੇ ਲੋਕਾਂ ਨੂੰ ਪਥਰੀ ਦੀ ਦਿੱਕਤ ਹੈ ਉਨ੍ਹਾਂ ਨੂੰ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ