ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਕੀ ਹੁੰਦਾ?

ਚਾਹ ਸਿਰਫ ਮਾਰਨਿੰਗ ਡ੍ਰਿੰਕ ਨਹੀਂ ਸਗੋਂ ਇੱਕ ਅਹਿਸਾਸ ਅਤੇ ਇਮੋਸ਼ਨ ਹੈ

Published by: ਏਬੀਪੀ ਸਾਂਝਾ

ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਪੀਣ ਵਾਲਾ ਡ੍ਰਿੰਕ ਹੈ, ਉਹ ਹੈ ਚਾਹ

Published by: ਏਬੀਪੀ ਸਾਂਝਾ

ਕੀ ਤੁਸੀਂ ਵੀ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ ਤਾਂ ਜਾਣ ਲਓ ਇਸ ਦੇ ਫਾਇਦੇ ਅਤੇ ਨੁਕਸਾਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ ਤਾਂ ਇਸ ਨਾਲ ਦੰਦਾਂ ਵਿੱਚ ਦਾਗ ਲੱਗ ਸਕਦੇ ਹਨ

Published by: ਏਬੀਪੀ ਸਾਂਝਾ

ਚਾਹ ਵਿੱਚ ਹਲਕਾ ਐਸਿਡ ਹੁੰਦਾ ਹੈ, ਜੇਕਰ ਤੁਸੀਂ ਬੁਰਸ਼ ਕਰਨ ਤੋਂ ਬਾਅਦ ਤੁਰੰਤ ਚਾਹ ਪੀਂਦੇ ਹੋ

Published by: ਏਬੀਪੀ ਸਾਂਝਾ

ਤਾਂ ਇਸ ਨਾਲ ਇਨੇਮਲ ਨੂੰ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ

Published by: ਏਬੀਪੀ ਸਾਂਝਾ

ਤਾਂ ਇਸ ਨਾਲ ਮੂੰਹ ਦਾ ਸੁਆਦ ਵਿਗੜ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਆਹ ਸਮੱਸਿਆਵਾਂ ਹਨ, ਤਾਂ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੋ

Published by: ਏਬੀਪੀ ਸਾਂਝਾ