ਬਲੱਡ ਪ੍ਰੈਸ਼ਰ ਹੋ ਗਿਆ ਲੋਅ? ਤਾਂ ਅਪਣਾਓ ਆਹ ਘਰੇਲੂ ਤਰੀਕੇ

Published by: ਏਬੀਪੀ ਸਾਂਝਾ

120/80 ਮੀ.ਮੀ ਐਚ ਜੀ ਨੂੰ ਨਾਰਮਲ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ

ਲੋਅ ਬਲੱਡ ਪ੍ਰੈਸ਼ਰ ਵਿੱਚ ਤੁਹਾਨੂੰ ਕਦੇ-ਕਦੇ ਥਕਾਵਟ ਜਾਂ ਚੱਕਰ ਆ ਸਕਦਾ ਹੈ

Published by: ਏਬੀਪੀ ਸਾਂਝਾ

ਲੋਅ ਬਲੱਡ ਪ੍ਰੈਸ਼ਰ ਦੇ ਲੱਛਣ, ਬਹੁਤ ਜ਼ਿਆਦਾ ਥਕਾਵਟ ਜਾਂ ਊਰਜਾ ਦੀ ਕਮੀਂ ਮਹਿਸੂਸ ਹੋਣਾ, ਚੱਕਰ ਆਉਣਾ, ਬੇਹੋਸ਼ ਹੋ ਜਾਣਾ

Published by: ਏਬੀਪੀ ਸਾਂਝਾ

ਬੈਠਣ ਤੋਂ ਉੱਠਣ ‘ਤੇ ਚੱਕਰ ਆਉਣਾ, ਅਸੰਤੁਲਿਤ ਮਹਿਸੂਸ ਆਉਣਾ, ਮਤਲੀ, ਪੇਟ ਵਿੱਚ ਬੇਚੈਨੀ ਵਰਗਾ ਮਹਿਸੂਸ ਹੋਣਾ

Published by: ਏਬੀਪੀ ਸਾਂਝਾ

ਚਿਪਚਪੀ ਸਕਿਨ ਦਾ ਹੋਣਾ, ਮੂਡ ਅਕਸਰ ਖਰਾਬ ਹੋਣਾ, ਨਜ਼ਰ ਧੁੰਦਲੀ ਹੋਣਾ

Published by: ਏਬੀਪੀ ਸਾਂਝਾ

ਲੋਅ ਬਲੱਡ ਪ੍ਰੈਸ਼ਰ ਦਾ ਇਲਾਜ, ਭਰਪੂਰ ਪਾਣੀ ਪੀਣਾ ਅਤੇ ਖੁਦ ਨੂੰ ਹਾਈਡ੍ਰੇਟ ਰੱਖਣਾ

Published by: ਏਬੀਪੀ ਸਾਂਝਾ

ਬਹੁਤ ਘੱਟ ਸਮੇਂ ਤੱਕ ਬੈਠ ਜਾਂ ਖੜ੍ਹੇ ਹੋ ਕੇ ਕੰਮ ਨਾ ਕਰੋ

Published by: ਏਬੀਪੀ ਸਾਂਝਾ

ਵਿੱਚ-ਵਿੱਚ ਸਰੀਰ ਨੂੰ ਸਟ੍ਰੈਚ ਕਰਕੇ ਰਿਲੈਕਸ ਕਰੋ

Published by: ਏਬੀਪੀ ਸਾਂਝਾ

ਖਾਣੇ ਵਿੱਚ ਨਮਕ ਦੀ ਮਾਤਰਾ ਵਧਾ ਦਿਓ, ਪਾਣੀ ਵਿੱਚ ਨਮਕ ਅਤੇ ਚੀਨੀ ਮਿਲਾ ਕੇ ਪੀਂਦੇ ਹੋ ਤਾਂ ਲੋਅ ਬੀਪੀ ਵਿੱਚ ਕਾਫੀ ਰਾਹਤ ਮਿਲ ਸਕਦੀ ਹੈ