ਕੋਲੈਸਟ੍ਰੋਲ ਵਧਣ 'ਤੇ ਨਜ਼ਰ ਆਉਂਦੇ ਆਹ ਲੱਛਣ

ਕੋਲੈਸਟ੍ਰੋਲ ਵਧਣ 'ਤੇ ਨਜ਼ਰ ਆਉਂਦੇ ਆਹ ਲੱਛਣ

ਕੋਲੈਸਟ੍ਰੋਲ ਵਧਣ ਦਾ ਸਭ ਵੱਡਾ ਲੱਛਣ ਤੇਜ਼ ਨਾਲ ਭਾਰ ਵਧਣਾ ਹੈ



ਉੱਥੇ ਹੀ ਥੋੜੀ ਦੇਰ ਚੱਲਣ ਨਾਲ ਥਕਾਵਟ ਮਹਿਸੂਸ ਹੁੰਦੀ ਹੈ ਜਾਂ ਸਾਹ ਫੁੱਲਣ ਲੱਗ ਪੈਂਦਾ ਹੈ, ਤਾਂ ਇਹ ਹਾਈ ਕੋਲੈਸਟ੍ਰੋਲ ਦਾ ਲੱਛਣ ਦਾ ਹੋ ਸਕਦਾ ਹੈ



ਕੋਲੈਸਟ੍ਰੋਲ ਵਧਣ ਦੇ ਕੁਝ ਲੱਛਣ ਵਿਅਕਤੀ ਦੀ ਸਕਿਨ 'ਤੇ ਨਜ਼ਰ ਆਉਂਦੇ ਹਨ, ਜਿਸ ਨਾਲ ਸਕਿਨ 'ਤੇ ਪੀਲੇ ਚੱਕੇ ਜਾਂ ਲੰਪ ਬਣ ਜਾਂਦੇ ਹਨ



ਇਸ ਤੋਂ ਇਲਾਵਾ ਹੱਥ ਅਤੇ ਪੈਰਾਂ ਵਿੱਚ ਝਨਝਨਾਹਟ ਜਾਂ ਕਰੰਟ ਵਰਗਾ ਮਹਿਸੂਸ ਹੋਣ 'ਤੇ ਵੀ ਕੋਲੈਸਟ੍ਰੋਲ ਵਧਣ ਦਾ ਲੱਛਣ ਹੋ ਸਕਦਾ ਹੈ



ਲਗਾਤਾਰ ਪੈਰਾਂ ਵਿੱਚ ਦਰਦ ਹੋਣਾ ਅਤੇ ਪੈਰਾਂ ਦਾ ਠੰਡਾ ਪੈਣਾ ਵੀ ਹਾਈ ਕੋਲੈਸਟ੍ਰੋਲ ਦਾ ਲੱਛਣ ਹੁੰਦਾ ਹੈ



ਸਰੀਰ ਵਿੱਚ ਕੋਲੈਸਟ੍ਰੋਲ ਵਧਣ ਦਾ ਵੱਡਾ ਲੱਛਣ ਛਾਤੀ ਵਿੱਚ ਦਰਦ ਅਤੇ ਤੇਜ਼ ਹਾਰਟਬੀਟ ਹੋਣਾ ਹੈ



ਇਸ ਦੇ ਨਾਲ ਹੀ ਬਿਨ੍ਹਾਂ ਵਜ੍ਹਾ ਤੋਂ ਸਰੀਰ ਵਿੱਚ ਜ਼ਿਆਦਾ ਪਸੀਨਾ ਆਉਣਾ ਵੀ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ



ਕੋਲੈਸਟ੍ਰੋਲ ਵਧਣ ਦਾ ਮੁੱਖ ਕਾਰਨ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਥਕਾਵਟ ਹੋਣਾ ਹੈ



ਹਾਈ ਕੋਲੈਸਟ੍ਰੋਲ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ, ਜੋ ਕਿ ਹਾਰਟ ਅਟੈਕ ਅਤੇ ਸਟ੍ਰੋਕ ਦਾ ਕਾਰਨ ਬਣਦਾ ਹੈ