ਜੀਭ 'ਤੇ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝ ਜਾਓ ਹੋ ਗਈ ਆਹ ਬਿਮਾਰੀ
ਜੀਭ 'ਤੇ ਨਜ਼ਰ ਆਉਣ ਵਾਲੇ ਲੱਛਣ ਕਈ ਤਰ੍ਹਾਂ ਦੀ ਬਿਮਾਰੀਆਂ ਦੇ ਸੰਕੇਤ ਦਿੰਦੇ ਹਨ
ਆਮ ਤੌਰ 'ਤੇ ਬੈਕਟੀਰੀਆ ਵਧਣ ਕਰਕੇ ਜੀਭ ਪੀਲੀ ਹੋ ਜਾਂਦੀ ਹੈ
ਪੀਲੀ ਜੀਭ ਡਾਇਬਟੀਜ਼ ਦਾ ਸੰਕੇਤ ਹੁੰਦੀ ਹੈ
ਇਸ ਤੋਂ ਇਲਾਵਾ ਕਈ ਮਾਮਲਿਆਂ ਵਿੱਚ ਪੀਲੀ ਜੀਭ ਪੀਲੀਆ ਦਾ ਸੰਕੇਤ ਹੋ ਸਕਦੀ ਹੈ
ਜੀਭ ਦਾ ਰੰਗ ਨੀਲਾ ਹੋਣਾ ਬਲੱਡ ਵਿੱਚ ਆਕਸੀਜਨ ਦੀ ਕਮੀਂ ਦਾ ਲੱਛਣ ਹੋ ਸਕਦਾ ਹੈ
ਉੱਥੇ ਹੀ ਜੀਭ 'ਤੇ ਚਿੱਟੇ ਧੱਬੇ ਬਣਨਾ ਲਿਊਕੋਪਲਾਕੀਆ ਦਾ ਲੱਛਣ ਹੋ ਸਕਦਾ ਹੈ
ਇਸ ਤੋਂ ਇਲਾਵਾ ਇਹ ਓਰਲ ਕੈਂਸਰ ਦੀ ਸ਼ੁਰੂਆਤ ਦਾ ਲੱਛਣ ਹੋ ਸਕਦਾ ਹੈ
ਹਲਕੇ ਚਿੱਟੇ ਰੰਗ ਨਾਲ ਐਨੀਮੀਆ ਹੋ ਸਕਦਾ ਹੈ
ਜੀਭ 'ਤੇ ਦਿਖਣ ਵਾਲੇ ਧੱਬੇ ਜਾਂ ਛਾਲੇ ਵੀ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ