ਸਰੀਰ 'ਚ ਨਹੀਂ ਹੋਵੇਗੀ ਖੁਜਲੀ, ਇਨ੍ਹਾਂ 2 ਚੀਜ਼ਾਂ ਨਾਲ ਕਰੋ ਮਾਲਿਸ਼
ਕੀ ਤੁਸੀਂ ਵੀ ਅਕਸਰ ਸਰੀਰ 'ਤੇ ਹੋਣ ਵਾਲੀ ਖੁਜਲੀ ਤੋਂ ਪਰੇਸ਼ਾਨ ਰਹਿੰਦੇ ਹੋ
ਆਓ ਜਾਣਦੇ ਹਾਂ ਕਿਹੜੀਆਂ 2 ਚੀਜ਼ਾਂ ਨਾਲ ਮਾਲਿਸ਼ ਕਰਨ ਨਾਲ ਦੂਰ ਹੋ ਜਾਵੇਗੀ ਖੁਜਲੀ
ਜੇਕਰ ਤੁਸੀਂ ਸਰੀਰ ਤੋਂ ਖੁਜਲੀ ਦੂਰ ਕਰਨਾ ਚਾਹੁੰਦੇ ਹੋ ਤਾਂ ਨਮਕ ਨਾਲ ਮਾਲਿਸ਼ ਕਰ ਸਕਦੇ ਹੋ
ਦੇਸੀ ਘਿਓ ਅਤੇ ਨਮਕ ਸਕਿਨ 'ਤੇ ਖੁਜਲੀ ਨੂੰ ਘੱਟ ਕਰਨ ਲਈ ਵਧੀਆ ਤਰੀਕਾ ਮੰਨਿਆ ਜਾਂਦਾ ਹੈ
ਦਰਅਸਲ, ਦੇਸੀ ਘਿਓ ਵਿੱਚ ਇਨਫੈਕਸ਼ਨ ਦੂਰ ਕਰਨ ਅਤੇ ਸੋਜ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ
ਸਰਦੀਆਂ ਵਿੱਚ ਦੇਸੀ ਘਿਓ ਨਾਲ ਸਰੀਰ ਦੀ ਲਗਾਤਾਰ ਮਾਲਿਸ਼ ਕਰਨ ਨਾਲ ਖੁਜਲੀ ਦੀ ਸਮੱਸਿਆ ਦੂਰ ਹੁੰਦੀ ਹੈ
ਇਸ ਨਾਲ ਸਰੀਰ ਨੂੰ ਕਈ ਹੋਰ ਤਰ੍ਹਾਂ ਦੀ ਇਨਫੈਕਸ਼ਨ ਤੋਂ ਵੀ ਬਚਾਇਆ ਜਾ ਸਕਦਾ ਹੈ
ਉੱਥੇ ਹੀ ਨਮਕ ਵਿੱਚ ਮੌਜੂਦ ਐਂਟੀਸੈਪਟਿਕ ਗੁਣ ਸਕਿਨ ਦੀ ਜਲਨ ਅਤੇ ਬੈਕਟੀਰੀਆ ਦੇ ਬਚਾਅ ਤੋਂ ਮਦਦ ਕਰਦੇ ਹਨ
ਇਸ ਉਪਾਅ ਸਕਿਨ ਦੀ ਨਮੀਂ ਨੂੰ ਬਣਾਏ ਰੱਖਣ ਵਿੱਚ ਮਦਦਗਾਰ ਹੈ