ਪੰਜਾਬੀ ਰਸੋਈ 'ਚ ਮਿਲਣ ਵਾਲੀਆਂ ਕੁਝ ਆਮ ਚੀਜ਼ਾਂ ਨਾਲ ਤੁਸੀਂ ਆਪਣੇ Diabetes ਪੱਧਰ ਨੂੰ ਕੰਟ੍ਰੋਲ ਕਰ ਸਕਦੇ ਹੋ। ਆਓ ਜਾਣੀਏ ਉਹ ਨੁਸਖੇ ਜੋ ਤੁਹਾਡੀ ਸਿਹਤ ਨੂੰ ਕੁਦਰਤੀ ਤਰੀਕੇ ਨਾਲ ਸੰਭਾਲ ਸਕਦੇ ਹਨ।

ਮੇਥੀ ਦਾਣੇ ਦਾ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ। ਰਾਤ ਨੂੰ 1 ਚਮਚ ਮੇਥੀ ਦੇ ਦਾਣੇ ਨੂੰ ਪਾਣੀ ’ਚ ਭਿਓਂ ਕੇ ਰੱਖੋ।

ਸਵੇਰੇ ਖਾਲੀ ਪੇਟ ਉਹ ਪਾਣੀ ਪੀ ਜਾਓ ਅਤੇ ਦਾਣੇ ਚਬਾ ਲਵੋ। ਇਹ ਖੂਨ ’ਚ ਸ਼ੂਗਰ ਦੀ ਮਾਤਰਾ ਨੂੰ ਘਟਾਉਂਦੇ ਹਨ।



ਜਾਮੁਨ ਦੇ ਬੀਜ ਸੁੱਕਾ ਕੇ ਪੀਸ ਲਵੋ ਅਤੇ 1/2 ਚਮਚ ਰੋਜ਼ ਸਵੇਰੇ ਖਾਲੀ ਪੇਟ ਲਵੋ। ਇਹ ਪੈਨਕ੍ਰਿਆਸ ਦੀ ਕਾਰਗੁਜ਼ਾਰੀ ਵਧਾਉਂਦੇ ਹਨ।

ਹਰ ਰੋਜ਼ ਕਰੇਲੇ ਦਾ ਜੂਸ ਪੀਣਾ ਸ਼ੂਗਰ ਲੈਵਲ ਨੂੰ ਕੰਟ੍ਰੋਲ ਕਰ ਸਕਦਾ ਹੈ।



ਕਰੇਲਾ ਇਨਸੂਲਿਨ-ਲਾਈਕ ਗੁਣ ਰੱਖਦਾ ਹੈ।

ਕਰੇਲਾ ਇਨਸੂਲਿਨ-ਲਾਈਕ ਗੁਣ ਰੱਖਦਾ ਹੈ।

2 ਚਮਚ ਔਲੇ ਦਾ ਰਸ ਸਵੇਰੇ ਖਾਲੀ ਪੇਟ ਪੀਓ। ਔਲਿਆਂ ਦੇ ਵਿੱਚ ਐਂਟੀਆਕਸੀਡੈਂਟ ਹੈ ਅਤੇ ਲਿਵਰ ਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ।

1/2 ਚਮਚ ਦਾਲਚੀਨੀ ਪਾਉਡਰ ਰੋਜ਼ ਖਾਣੇ ’ਚ ਸ਼ਾਮਲ ਕਰੋ ਜਾਂ ਗਰਮ ਪਾਣੀ ’ਚ ਮਿਲਾ ਕੇ ਪੀਓ। ਇਹ ਇਨਸੂਲਿਨ ਸੈਂਸਟੀਵਿਟੀ ਵਧਾਉਂਦੀ ਹੈ।

ਬੇਲ ਦੇ 4-5 ਪੱਤੇ ਪੀਸ ਕੇ ਰਸ ਕੱਢੋ ਅਤੇ ਸਵੇਰੇ ਪੀਓ।



ਇਹ ਪੁਰਾਣੀ ਸ਼ੂਗਰ ’ਚ ਲਾਭਕਾਰੀ ਮੰਨੇ ਜਾਂਦੇ ਹਨ।

ਇਹ ਪੁਰਾਣੀ ਸ਼ੂਗਰ ’ਚ ਲਾਭਕਾਰੀ ਮੰਨੇ ਜਾਂਦੇ ਹਨ।