ਸ਼ੂਗਰ ਦੀ ਬਿਮਾਰੀ ਦੇ ਮਰੀਜ਼ ਹੋ ਤਾਂ ਖਾਓ ਆਹ 5 ਹਰਬਸ, ਛੇਤੀ ਹੋ ਜਾਵੇਗਾ ਨਿਪਟਾਰਾ

ਸ਼ੂਗਰ ਵਿੱਚ ਡਾਕਟਰੀ ਦਵਾਈਆਂ ਦੇ ਨਾਲ ਵਿਗਿਆਨ ਵਲੋਂ ਪ੍ਰਮਾਣਿਤ ਕੁਝ ਕੁਦਰਤੀ ਹਰਬਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਘਟਾਉਣ ਵਿੱਚ ਮਦਦ ਮਿਲਦੀ ਹੈ

Published by: ਜਸਵੀਰ ਕੌਰ

ਗੁੜਮਾਰ ਦਾ ਪੌਦਾ ਇੰਸੁਲਿਨ ਫੰਕਸ਼ਨ ਨੂੰ ਬਿਹਤਰ ਬਣਾਉਂਦਾ ਹੈ

Published by: ਜਸਵੀਰ ਕੌਰ

ਅਤੇ ਇਸ ਦੀ ਵਰਤੋਂ ਆਯੁਰਵੇਦ ਵਿੱਚ ਸਰਦੀਆਂ ਵਿੱਚ ਕੀਤਾ ਜਾ ਰਿਹਾ ਹੈ

Published by: ਜਸਵੀਰ ਕੌਰ

ਰਸੋਈ ਵਿੱਚ ਮੌਜੂਦ ਲੌਂਗ ਵਿੱਚ ਅਜਿਹੇ ਕੰਪਾਊਂਡ ਹੁੰਦੇ ਹਨ, ਜੋ ਕਿ ਇੰਸੁਲਿਨ ਨੂੰ ਐਕਟਿਵ ਕਰਦੇ ਹਨ

Published by: ਜਸਵੀਰ ਕੌਰ

ਜਿਸ ਨਾਲ ਸਰੀਰ ਵਿੱਚ ਵਧਿਆ ਹੋਇਆ ਸ਼ੂਗਰ ਲੈਵਲ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ

Published by: ਜਸਵੀਰ ਕੌਰ

ਸਦਾਬਹਾਰ ਦੇ ਫੁੱਲ ਪੈਨਕ੍ਰਿਆਜ਼ ਨੂੰ ਐਕਟਿਵ ਕਰਕੇ ਇੰਸੁਲਿਨ ਦਾ ਉਤਪਾਦਨ ਵਧਾਉਂਦੇ ਹਨ, ਜਿਸ ਨਾਲ ਖੂਨ ਵਿੱਚ ਗਲੂਕੋਜ਼ ਦੀ ਸਹੀ ਮਾਤਰਾ ਨੂੰ ਸਹੀ ਪੱਧਰ ‘ਤੇ ਬਣਾਏ ਰੱਖਿਆ ਜਾ ਸਕਦਾ ਹੈ

Published by: ਜਸਵੀਰ ਕੌਰ

ਜਾਮਣ ਦੇ ਬੀਜ ਵਿੱਚ ਮੌਜੂਦ ਐਲਕਾਲੋਇਡ ਸ਼ੂਗਰ ਨੂੰ ਸਟਾਰਚ ਵਿੱਚ ਬਦਲ ਦਿੰਦਾ ਹੈ

Published by: ਜਸਵੀਰ ਕੌਰ

ਜਿਸ ਨਾਲ ਭੋਜਨ ਤੋਂ ਬਾਅਦ ਵੀ ਖੂਨ ਵਿੱਚ ਗਲੂਕੋਜ਼ ਦਾ ਲੈਵਲ ਨਹੀਂ ਵਧਦਾ ਹੈ, ਮੇਥੀ ਦੇ ਬੀਜਾਂ ਵਿੱਚ ਮੌਜੂਦ ਸ਼ਕਤੀਸ਼ਾਲੀ ਐਂਟੀ-ਡਾਇਬੇਟਿਕ ਗੁਣ ਬਲੱਡ ਸ਼ੂਗਰ ਘਟਾਉਂਦੇ ਹਨ

Published by: ਜਸਵੀਰ ਕੌਰ

ਜਿਨ੍ਹਾਂ ਨੂੰ ਪੂਰੀ ਰਾਤ ਪਾਣੀ ਵਿੱਚ ਭਿਓਂ ਕੇ ਚਬਾਉਣਾ ਫਾਇਦੇਮੰਦ ਹੈ

Published by: ਜਸਵੀਰ ਕੌਰ