ਸਰਦੀਆਂ ‘ਚ ਆਹ ਫੂਡ ਖਾਣ ਨਾਲ ਵੱਧ ਜਾਂਦਾ Uric Acid

ਆਮਤੌਰ ‘ਤੇ Uric Acid ਬਾਥਰੂਮ ਦੇ ਰਾਹੀਂ ਬਾਹਰ ਨਿਕਲ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਜਦੋਂ ਕਿਡਨੀਆਂ ਯੂਰਿਕ ਐਸਿਡ ਨੂੰ ਬਾਹਰ ਨਹੀਂ ਕੱਢ ਪਾਉਂਦੀ ਹੈ ਤਾਂ ਇਸ ਨਾਲ ਜੋੜਾਂ ਵਿੱਚ ਦਰਦ, ਸੋਜ ਅਤੇ ਅਕੜਨ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਹਾਈ Uric Acid ਲੈਵਲ ਵਾਲੇ ਲੋਕ ਜੋੜਾਂ ਦੇ ਨੇੜੇ ਦਰਦ, ਜਕੜਨ ਆਦਿ ਦਾ ਅਨੁਭਵ ਕਰਦੇ ਹਨ, ਜੋ ਸਰਦੀਆਂ ਦੇ ਮੌਸਮ ਵਿੱਚ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਜਾਣੋ Uric Acid ਨੂੰ ਘੱਟ ਕਰਨ ਦੇ ਲਈ ਸਰਦੀਆਂ ਦੇ ਮੌਸਮ ਵਿੱਚ ਕਿਹੜੇ ਫੂਡਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸ਼ੂਗਰ ਵਾਲੀਆਂ ਡ੍ਰਿੰਕਸ ਵਿੱਚ ਮੌਜੂਦ ਹਾਈ ਫਰੂਕਟੋਜ਼ ਗਾਊਟ ਦੇ ਲਈ ਇੱਕ ਖਤਰੇ ਵਾਲਾ ਕਾਰਕ ਹੈ, ਇਸ ਕਰਕੇ ਸ਼ੂਗਰ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ

Published by: ਏਬੀਪੀ ਸਾਂਝਾ

ਹਾਈ ਫਰੂਕਟੋਜ਼ ਪ੍ਰੋਡਕਟਸ ਜਿਵੇਂ, ਸੋਡਾ ਅਤੇ ਕੁਝ ਰਸ, ਅਨਾਜ, ਆਈਸਕ੍ਰੀਮ, ਕੈਂਡੀ ਅਤੇ ਫਾਸਟ ਫੂਡ ਵੀ ਯੂਰਿਕ ਐਸਿਡ ਵਧਾ ਸਕਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਯੂਰਿਕ ਐਸਿਡ ਵਧਣਾ ਪੱਕਾ ਹੈ

Published by: ਏਬੀਪੀ ਸਾਂਝਾ

ਅਤੇ ਇਸ ਦੇ ਨਾਲ-ਨਾਲ ਲੱਛਣ ਵੀ ਵਧਣਗੇ

Published by: ਏਬੀਪੀ ਸਾਂਝਾ

ਜ਼ਿਆਦਾਤਰ ਰੈੱਡ ਮੀਟ, ਆਰਗਨ ਮੀਟ, ਸੀ ਫੂਡ, ਜਿਵੇਂ ਸਾਰਡਿਨ, ਏਂਕੋਵੀ, ਮੈਕੇਰਲ ਵਿੱਚ ਯੂਰਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ