ਚੀਆ ਸੀਡਜ਼ ਭਾਵੇਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਹਰ ਕਿਸੇ ਲਈ ਇਹ ਸੁਰੱਖਿਅਤ ਨਹੀਂ। ਜਿਨ੍ਹਾਂ ਲੋਕਾਂ ਨੂੰ ਪਾਚਣ ਦੀਆਂ ਸਮੱਸਿਆਵਾਂ ਹਨ, ਲੋ ਬਲੱਡ ਪ੍ਰੈਸ਼ਰ, ਐਲਰਜੀ ਜਾਂ ਕੁੱਝ ਖਾਸ ਦਵਾਈਆਂ ਲੈਂਦੇ ਹਨ, ਉਹਨਾਂ ਲਈ ਚੀਆ ਸੀਡਜ਼ ਮੁਸ਼ਕਲਾਂ ਪੈਦਾ ਕਰ ਸਕਦੇ ਹਨ।