ਪ੍ਰਦੂਸ਼ਣ ਤੋਂ ਇਦਾਂ ਬਚਾਓ ਆਪਣੇ ਫੇਫੜੇ
ਜ਼ਹਿਰੀਲੀ ਹਵਾ ਦੌਰਾਨ ਆਪਣੇ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਕਰੋ ਆਹ ਕੰਮ
ਆਪਣੀ ਡਾਈਟ ਵਿੱਚ ਸੇਬ, ਹਲਦੀ ਅਤੇ ਗ੍ਰੀਨ ਟੀ ਸ਼ਾਮਲ ਕਰੋ
ਘਰ ਦੇ ਅੰਦਰ ਏਅਰ ਪਿਊਰੀਫਾਇਰ ਦੀ ਵਰਤੋਂ ਕਰੋ ਤਾਂ ਕਿ ਹਵਾ ਸਾਫ ਰੱਖੀ ਜਾ ਸਕੇ
ਵਿਟਾਮਿਨ ਸੀ ਨਾਲ ਭਰਪੂਰ ਫੂਡਸ ਖਾਓ, ਰੈਗੂਲਰ ਕਸਰਤ ਅਤੇ ਭਰਪੂਰ ਪਾਣੀ ਪੀਓ
ਸਰਦੀਆਂ ਵਿੱਚ ਹਵਾ ਨੂੰ ਨਮ ਰੱਖਣ ਲਈ ਹਿਊਮਿਡੀਫਾਇਰ ਦੀ ਵਰਤੋਂ ਕਰੋ
ਸਟੀਮ ਲੈਣ ਨਾਲ ਫੇਫੜਿਆਂ ਵਿੱਚ ਜਮ੍ਹਾ ਕਫ ਅਤੇ ਟਾਕਸਿਨਸ ਨੂੰ ਕੱਢਣ ਵਿੱਚ ਮਦਦ ਮਿਲਦੀ ਹੈ
ਅਦਰਕ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ ਇਨਫਲਾਮੇਟਰੀ ਗੁਣ ਹੁੰਦੇ ਹਨ ਜੋ ਕਿ ਫੇਫੜਿਆਂ ਨੂੰ ਸਾਫ ਰੱਖਣ ਵਿੱਚ ਮਦਦ ਕਰਦੇ ਹਨ
ਤੁਲਸੀ ਦਾ ਕਾੜ੍ਹਾ ਫੇਫੜਿਆਂ ਵਿੱਚ ਜੰਮੀ ਇਨਫੈਕਸ਼ਨ ਅਤੇ ਟਾਕਸਿਨਸ ਨੂੰ ਸਾਫ ਕਰਦਾ ਹੈ
ਸਮੋਕਿੰਗ ਨਾਲ ਫੇਫੜਿਆਂ ਨੂੰ ਬਹੁਤ ਨੁਕਸਾਨ ਹੁੰਦਾ ਹੈ