ਪ੍ਰਦੂਸ਼ਣ ਵਿੱਚ ਕੀ ਕਰਨ ਅਸਥਮਾ ਦੇ ਮਰੀਜ਼ ਅਸਥਮਾ ਦੇ ਮਰੀਜ਼ਾਂ ਨੂੰ ਪ੍ਰਦੂਸ਼ਣ ਵਿੱਚ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਹਮੇਸ਼ਾ ਇਨਹੇਲਰ ਨਾਲ ਰੱਖਣਾ ਚਾਹੀਦਾ ਹੈ ਬਾਹਰ ਜਾਣ ਵਾਲੇ N95 ਮਾਸਕ ਦੀ ਵਰਤੋਂ ਕਰੋ ਜਦੋਂ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਵੇ ਤਾਂ ਬਾਹਰ ਜਾਣ ਤੋਂ ਬਚੋ ਘਰ ਦੇ ਅੰਦਰ ਹੀ ਹਵਾ ਨੂੰ ਸਾਫ ਰੱਖਣ ਦੇ ਲਈ ਖੁਦ ਵੀ ਸਮੋਕਿੰਗ ਨਾ ਕਰੋ ਅਤੇ ਕਰਨ ਵਾਲਿਆਂ ਤੋਂ ਵੀ ਦੂਰ ਰਹੋ ਹਲਕਾ ਯੋਗ ਕਰੋ ਭਰਪੂਰ ਮਾਤਰਾ ਵਿੱਚ ਪਾਣੀ ਪੀਓ ਡਾਕਟਰ ਵਲੋਂ ਦੱਸੀ ਗਈ ਦਵਾਈ ਦਾ ਨਿਯਮਿਤ ਤੌਰ 'ਤੇ ਸੇਵਨ ਕਰੋ