Whisky ਜਾਂ Vodka? ਕਿਸ ਨਾਲ ਸਿਹਤ ਨੂੰ ਹੁੰਦਾ ਜ਼ਿਆਦਾ ਨੁਕਸਾਨ
ਵ੍ਹਿਸਕੀ ਅਤੇ ਸ਼ਰਾਬ ਦੋਵੇਂ ਹੀ ਸਿਹਤ ਦੇ ਲਈ ਵੱਧ ਨੁਕਸਾਨਦਾਇਕ ਹਨ
ਹਾਲਾਂਕਿ ਵ੍ਹਿਸਕੀ ਵਿੱਚ ਜ਼ਿਆਦਾ ਮਾਤਰਾ ਵਿੱਚ ਅਲਕੋਹਲ ਹੁੰਦਾ ਹੈ
ਇਸ ਕਰਕੇ ਵ੍ਹਿਸਕੀ ਪੀਣ ਨਾਲ ਜ਼ਿਆਦਾ ਹੈਂਗਓਵਰ ਹੁੰਦਾ ਹੈ
ਉੱਥੇ ਹੀ ਵੋਦਕਾ ਦੀ ਗੱਲ ਕਰੀਏ ਤਾਂ ਇਸ ਵਿੱਚ ਬਾਇਪ੍ਰੋਡਕਟਸ ਘੱਟ ਮਾਤਰਾ ਵਿੱਚ ਪਾਏ ਜਾਂਦੇ ਹਨ
ਵੋਡਕਾ ਵਿੱਚ ਇਹ ਬਾਇਪ੍ਰੋਡਟਕਟਸ ਘੱਟ ਹੋਣ ਕਰਕੇ ਇਸ ਵਿੱਚ ਹੈਂਗਓਵਰ ਹੁੰਦਾ ਹੈ
ਇਸ ਤੋਂ ਇਲਾਵਾ ਵ੍ਹਿਸਕੀ ਵਿੱਚ ਕੈਲੋਰੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ
ਤਾਂ ਉੱਥੇ ਹੀ ਵੋਡਕਾ ਵਿੱਚ ਇਹ ਮਾਤਰਾ ਵ੍ਹਿਸਕੀ ਦੇ ਮੁਕਾਬਲੇ ਕਾਫੀ ਘੱਟ ਹੁੰਦੀ ਹੈ
ਵ੍ਹਿਸਕੀ ਪੀਣ ਨਾਲ ਕੋਲੈਸਟ੍ਰੋਲ ਲੈਵਲ ਵੀ ਵਧਦਾ ਹੈ, ਹਾਲਾਂਕਿ ਵੋਡਕਾ ਇਸ ਮਾਮਲੇ ਵਿੱਚ ਨਿਊਟ੍ਰਲ ਮੰਨਿਆ ਜਾਂਦਾ ਹੈ
ਤਾਂ ਇਹ ਤੈਅ ਹੈ ਕਿ ਵ੍ਹਿਸਕੀ ਨਾਲ ਵੋਡਕਾ ਦੇ ਮੁਕਾਬਲੇ ਸਿਹਤ ‘ਤੇ ਜ਼ਿਆਦਾ ਅਸਰ ਪੈਂਦਾ ਹੈ