ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ ਦੀ ਜ਼ਰੂਰਤ ਹੁੰਦੀ ਹੈ ਵਿਟਾਮਿਨ ਬੀ ਦਾ ਮੁੱਖ ਸਰੋਤ ਦੁੱਧ , ਪਨੀਰ, ਮੱਛੀ, ਅੰਡੇ, ਫਰੂਟਸ ਅਤੇ ਸਬਜ਼ੀਆਂ ਹਨ ਅੱਜ ਅਸੀਂ ਦੱਸਾਂਗੇ ਕਿ ਸਰੀਰ ਲਈ ਵਿਟਾਮਿਨ B ਕਿਉਂ ਮਹੱਤਵਪੂਰਨ ਹੈ ਵਿਟਾਮਿਨ B ਦੀ ਕਮੀ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ ਇਸ ਦੀ ਕਮੀ ਨਾਲ ਬੇਰੀ-ਬੇਰੀ ਨਾਂ ਦੀ ਬਿਮਾਰੀ ਹੁੰਦੀ ਹੈ ਇਸ ਨਾਲ ਸਰੀਰ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ ਇਸ ਦੀ ਕਮੀ ਨਾਲ ਅਨੀਮੀਆ ਹੋ ਸਕਦਾ ਹੈ ਇਸ ਦੀ ਕਮੀ ਨਾਲ ਮਾਨਸਿਕ ਸਮੱਸਿਆਵਾਂ ਹੋ ਸਕਦੀਆਂ ਹਨ ਵਿਟਾਮਿਨ ਬੀ ਵਿੱਚ ਕਈ ਕੰਪਲੈਕਸ ਪਾਏ ਜਾਂਦੇ ਹਨ, ਜਿਵੇਂ -B1, B2. B3। ਇਹ ਸਰੀਰ ਲਈ ਬਹੁਤ ਜ਼ਰੂਰੀ ਹਨ।