ਇਸ ਵਿਟਾਮਿਨ ਦੀ ਕਮੀਂ ਨਾਲ ਹੁੰਦਾ ਸਰੀਰ 'ਚ ਦਰਦ, ਇਨ੍ਹਾਂ ਤਰੀਕਿਆਂ ਨਾਲ ਮਿਲਦੀ ਰਾਹਤ
ਅੱਜਕੱਲ੍ਹ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਤੁਸੀਂ ਆਪਣੇ ਖਾਣਪੀਣ ਦਾ ਧਿਆਨ ਨਹੀਂ ਰੱਖਦੇ ਹੋ
ਇਸ ਦੀ ਵਜ੍ਹਾ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਦੇਖਣ ਨੂੰ ਮਿਲਦੀ ਹੈ
ਕਈ ਲੋਕਾਂ ਦੇ ਹੱਥ, ਪੈਰ ਅਤੇ ਪੂਰੇ ਸਰੀਰ ਵਿੱਚ ਦਰਦ ਹੁੰਦਾ ਰਹਿੰਦਾ ਹੈ
ਕਿਹੜੀਆਂ ਚੀਜ਼ਾਂ ਦੇ ਸੇਵਨ ਅਸੀਂ ਠੀਕ ਕਰ ਸਕਦੇ ਹੋ
ਡੇਅਰੀ ਪ੍ਰੋਡਕਟਸ ਦੇ ਸੇਵਨ ਨਾਲ ਤੁਹਾਨੂੰ ਕਾਫੀ ਆਰਾਮ ਮਿਲਦਾ ਹੈ
ਵਿਟਾਮਿਨ ਡੀ ਦੇ ਲਈ ਤੁਸੀਂ ਧੁੱਪ ਵਿੱਚ ਬੈਠ ਸਕਦੇ ਹੋ ਅਤੇ ਬੀ12 ਦੇ ਲਈ ਨਾਨਵੇਜ ਖਾ ਸਕਦੇ ਹੋ