ਜਦੋਂ ਵੀ ਦਵਾਈ ਲੈਣ ਕਿਸੇ ਮੈਡੀਕਲ ਸਟੋਰ 'ਤੇ ਜਾਓ ਤਾਂ ਦਵਾਈ ਲੈਣ ਮਗਰੋਂ ਪ੍ਰਿੰਟਿਡ ਬਿੱਲ ਜ਼ਰੂਰ ਮੰਗੋ। ਜੇਕਰ ਦੁਕਾਨ ਰਜਿਸਟਰਡ ਹੋਈ ਤਾਂ ਉਹ ਪੱਕਾ ਬਿੱਲ ਦੇਣ ਤੋਂ ਗੁਰੇਜ਼ ਨਹੀਂ ਕਰਨਗੇ।