ਜ਼ਿਆਦਾ ਚਾਹ ਪੀਣ ਨਾਲ ਹੁੰਦੇ ਆਹ 8 ਨੁਕਸਾਨ
ਚਾਹ ਦੇ ਸ਼ੌਕੀਨਾਂ ਲਈ ਇਹ ਇੱਕ ਅਹਿਸਾਸ ਹੈ
ਪਰ ਜ਼ਿਆਦਾ ਚਾਹ ਪੀਣ ਨਾਲ ਨੁਕਸਾਨ ਵੀ ਹੁੰਦਾ ਹੈ
ਆਓ ਜਾਣਦੇ ਹਾਂ ਜ਼ਿਆਦਾ ਚਾਹ ਪੀਣ ਨਾਲ ਕੀ-ਕੀ ਨੁਕਸਾਨ ਹੁੰਦੇ ਹਨ
ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀਂ ਹੁੰਦੀ ਹੈ
ਜ਼ਿਆਦਾ ਚਾਹ ਪੀਣ ਨਾਲ ਛਾਤੀ ਵਿੱਚ ਸਾੜ ਪੈਣ ਲੱਗ ਜਾਂਦਾ ਹੈ
ਚਾਹ ਨਾਲ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ
ਜ਼ਿਆਦਾ ਚਾਹ ਪੀਣ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ, ਜ਼ਦੋਂ ਅਸੀਂ ਜ਼ਿਆਦਾ ਚਾਹ ਪੀਣ ਲੱਗ ਪੈਂਦੇ ਹਾਂ ਤਾਂ ਉਦੋਂ ਮਾਨਸਿਕ ਤਣਾਅ ਵੱਧ ਸਕਦਾ ਹੈ