ਮੂੰਹ ਵਿੱਚੋਂ ਬਦਬੂ ਆਉਣੀ ਇੱਕ ਆਮ ਸਮੱਸਿਆ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਤੁਹਾਨੂੰ ਦੱਸਾਂਗੇ ਕੁੱਝ ਘਰੇਲੂ ਉਪਾਅ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਦਿੱਕਤ ਤੋਂ ਛੁਟਕਾਰਾ ਪਾ ਸਕਦੇ ਹੋ।

ਪੁਦੀਨਾ ਇੱਕ ਤਰ੍ਹਾਂ ਦਾ ਮਾਊਥ ਫਰੈਸ਼ਨਰ ਹੈ ਜੋ ਮੂੰਹ ਵਿੱਚੋਂ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।



ਪੁਦੀਨੇ ਵਿੱਚ ਮੇਥੌਲ ਨਾਮਕ ਇੱਕ ਯੌਗਿਕ ਹੁੰਦਾ ਹੈ ਜੋ ਜੀਵਾਣੂਰੋਧਿਕ ਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ ਵਿੱਚ ਕਾਫੀ ਮਦਦ ਕਰਦਾ ਹੈ।

ਅਜਵਾਇਣ ਮੂੰਹ ਵਿੱਚੋਂ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਅਜਵਾਇਣ ਵਿੱਚ ਥਾਇਮੋਲ ਨਾਮਕ ਯੌਗਿਕ ਹੁੰਦਾ ਹੈ ਜੋ ਜੀਵਣਰੋਧਕ ਤੇ ਆਪਣੇ ਖਾਸ ਗੁਣਾ ਲਈ ਜਾਣਿਆਂ ਜਾਂਦਾ ਹੈ।



ਇਸ ਨੂੰ ਚਬਾਓਣ ਨਾਲ ਬਦਬੂ ਦੂਰ ਹੋ ਸਕਦੀ ਹੈ। ਅਜਵਾਇਣ ਨੂੰ ਚਬਾਓਣ ਨਾਲ ਤੁਹਾਡਾ ਮੂੰਹ ਫਰੈਸ਼ ਰਹਿੰਦਾ ਹੈ।



ਪੁਦੀਨਾ ਇੱਕ ਤਰ੍ਹਾਂ ਦਾ ਮਾਊਥ ਫਰੈਸ਼ਨਰ ਹੈ ਜੋ ਮੂੰਹ ਵਿੱਚੋਂ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।

ਪੁਦੀਨੇ ਵਿੱਚ ਮੇਥੌਲ ਨਾਮਕ ਇੱਕ ਯੌਗਿਕ ਹੁੰਦਾ ਹੈ ਜੋ ਜੀਵਾਣੂਰੋਧਿਕ ਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਨ ਵਿੱਚ ਕਾਫੀ ਮਦਦ ਕਰਦਾ ਹੈ।



ਨਿੰਬੂ ਇੱਕ ਕੁਦਰਤੀ ਮਾਊਥ ਫਰੈਸ਼ਨਰ ਹੈ ਜੋ ਮੂੰਹ ਵਿੱਚੋਂ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।

ਨਿੰਬੂ ਵਿੱਚ ਵਿਟਾਮਿਨ ਸੀ ਨਾਮ ਯੌਗਿਕ ਹੁੰਦਾ ਹੈ ਜੋ ਜੀਵਾਣੂਰੋਧਿਕ ਤੇ ਵਿਰੋਧੀ ਗੁਣਾਂ ਲਈ ਜਾਣਿਆਂ ਜਾਂਦਾ ਹੈ।



ਨਿੰਬੂ ਮੂੰਹ ਦੀ ਬਦਬੂ ਨੂੰ ਤੇਜ਼ੀ ਨਾਲ ਦੂਰ ਕਰਦਾ ਹੈ ਇਸ ਨਾਲ ਤੁਹਾਡਾ ਮੂੰਹ ਫਰੈਸ਼ ਰਹਿੰਦਾ ਹੈ।

ਇਨ੍ਹਾਂ ਘਰੇਲੂ ਉਪਾਆਂ ਦਾ ਉਪਯੋਗ ਕਰਨ ਤੋਂ ਪਹਿਲਾਂ ਤਹਾਨੂੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਜੇ ਤੁਹਾਨੂੁੰ ਕੋਈ ਸਿਹਤ ਸਮੱਸਿਆ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।