Cancer New Sign: ਕੈਂਸਰ ਇੱਕ ਖ਼ਤਰਨਾਕ ਬਿਮਾਰੀ ਹੈ। ਹਰ ਸਾਲ ਇਸਦੇ ਮਾਮਲੇ ਦੁਨੀਆ ਭਰ ਵਿੱਚ ਵੱਧ ਰਹੇ ਹਨ। ਇਸ ਬਿਮਾਰੀ ਦੇ ਹੋਣ ਤੋਂ ਪਹਿਲਾਂ ਸਰੀਰ ਕੁਝ ਸੰਕੇਤ ਦਿਖਾਉਂਦਾ ਹੈ।