ਗਰਮੀਆਂ ਦੇ ਮੌਸਮ ਵਿੱਚ ਅੰਬ ਖਾਦੇ ਜਾਂਦੇ ਹਨ ਤੇ ਹਰ ਤਕਰੀਬਨ ਹਰ ਕਿਸੇ ਦਾ ਪਸੰਦੀਦਾ ਫਲ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਅੰਬ ਸਵਾਦ ਹੋਣ ਦੇ ਨਾਲ-ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਦਿੰਦਾ ਹੈ।

ਵਿਟਾਮਿਨ ਸੀ, ਏ, ਬੀ9, ਫਾਈਬਰ, ਪੋਟਾਸ਼ੀਅਮ, ਆਇਰਨ, ਕਾਪਰ ਤੇ ਮੈਗਨੀਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਤਾਂ ਆਓ ਜਾਣਦੇ ਹਾਂ ਕਿ ਰੋਜ਼ਾਨਾ ਅੰਬ ਖਾਣ ਨਾਲ ਸਰੀਰ ਨੂੰ ਕੀ ਫ਼ਾਇਦਾ ਮਿਲਦਾ ਹੈ

Published by: ਗੁਰਵਿੰਦਰ ਸਿੰਘ

ਰੋਜ਼ਾਨਾ ਅੰਬ ਖਾਣ ਨਾਲ ਇਮਿਊਨਟੀ ਵਧਦੀ ਹੈ ਕਿਉਂਕਿ ਇਹ ਇੱਕ ਐਂਟੀਆਕਸੀਡੈਂਟ ਹੈ।

ਵਿਟਾਮਿਨ ਸੀ ਦਾ ਇੱਕ ਸਰੋਤ ਹੈ ਇਸ ਨੂੰ ਖਾਣ ਨਾਲ 50 ਤੋਂ 60 ਫ਼ੀਸਦੀ ਵਿਟਾਮਿਨ ਸੀ ਸਰੀਰ ਨੂੰ ਮਿਲ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਹ ਪੋਟਾਸ਼ੀਅਮ ਨਾਲ ਭਰਭੂਰ ਹੁੰਦਾ ਹੈ ਜਿਸ ਨੂੰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ।

ਰੋਜ਼ਾਨਾ ਅੰਬ ਖਾਣ ਨਾਲ ਡੀਹਾਈਡ੍ਰੇਸ਼ਨ ਤੋਂ ਬਚਾਅ ਰਹਿੰਦਾ ਹੈ ਤੇ ਇਹ ਸਰੀਰ ਹਾਈਡ੍ਰੇਟ ਰੱਖਦਾ ਹੈ।



ਰੋਜ਼ ਅੰਬ ਖਾਣ ਨਾਲ ਐਸਿਡਿਟੀਸ ਤੇ ਪੇਟ ਵਿੱਚ ਗਰਮੀ ਵਰਗੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।



ਰੋਜ਼ਾਨਾ ਅੰਬ ਖਾਣ ਨਾਲ ਕੈਂਸਰ ਦਾ ਖ਼ਤਰਾ ਵੀ ਘਟ ਜਾਦਾ ਹੈ।