ਹੱਸਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਹੱਸਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਇਸ ਦੇ ਨਾਲ ਹੀ ਕਈ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਹੱਸਣ ਨਾਲ ਸਰੀਰ ਵਿੱਚ ਡੋਪਾਮਿਨ ਹਾਰਮੋਨ Release ਹੁੰਦੇ ਹਨ ਜਿਸ ਨਾਲ ਸਰੀਰ ਖੁਸ਼ ਰਹਿੰਦਾ ਹੈ ਅਤੇ ਮਨ ਵੀ ਚੰਗਾ ਮਹਿਸੂਸ ਕਰਦਾ ਹੈ। ਹੱਸਣਾ ਦਿਲ ਦੀ ਸਿਹਤ ਲਈ ਚੰਗਾ ਹੈ ਤਣਾਅ ਅਤੇ ਉਦਾਸੀ ਤੋਂ ਰਾਹਤ ਮਿਲਦੀ ਹੈ ਹੱਸਣ ਨਾਲ Immunity Sustem ਵੀ ਮਜ਼ਬੂਤ ਹੁੰਦਾ ਹੈ ਹਰ ਰੋਜ਼ ਹੱਸਣ ਨਾਲ ਚੰਗੀ ਨੀਂਦ ਆਉਂਦੀ ਹੈ ਇਸ ਤੋਂ ਇਲਾਵਾ ਹੱਸਣ ਨਾਲ ਸਰੀਰ 'ਚ ਖੂਨ ਦਾ ਪ੍ਰਵਾਹ ਠੀਕ ਰਹਿੰਦਾ ਹੈ।