Peanut Butter ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਮੱਖਣ ਇਨ੍ਹੀਂ ਦਿਨੀਂ ਕਾਫੀ ਟ੍ਰੈਂਡ ਵਿੱਚ ਹੈ ਜਾਣੋ ਇਸਦੇ ਅਨੋਖੇ ਫਾਇਦੇ Peanut Butter ਵਿੱਚ Protein and Fiber ਪਾਇਆ ਜਾਂਦਾ ਹੈ ਇਸ ਦਾ ਸੇਵਨ ਦਿਲ ਦੇ ਰੋਗਾਂ ਵਿਚ ਲਾਭਕਾਰੀ ਹੁੰਦਾ ਹੈ ਇਸ ਮੱਖਣ ਦੇ ਸੇਵਨ ਨਾਲ Vitamin ਦੀ ਕਮੀ ਪੂਰੀ ਹੋ ਜਾਂਦੀ ਹੈ। ਭਾਰ ਘਟਾਉਣ ਲਈ ਤੁਸੀਂ ਪੀਨਟ ਬਟਰ ਖਾ ਸਕਦੇ ਹੋ ਨਾਸ਼ਤੇ ਵਿੱਚ ਪੀਨਟ ਬਟਰ ਖਾਣ ਨਾਲ ਭੁੱਖ ਘੱਟ ਜਾਂਦੀ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਪੀਨਟ ਬਟਰ ਖਾਣਾ ਚਾਹੀਦਾ ਹੈ ਇਸ ਮੱਖਣ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।