ਅੰਬ ਸਿਹਤ ਲਈ ਫਾਇਦੇਮੰਦ ਹੁੰਦਾ ਹੈ
ABP Sanjha

ਅੰਬ ਸਿਹਤ ਲਈ ਫਾਇਦੇਮੰਦ ਹੁੰਦਾ ਹੈ

ਇਸ 'ਚ ਕਈ ਤਰ੍ਹਾਂ ਦੇ Nutrients and vitamins ਪਾਏ ਜਾਂਦੇ ਹਨ
ABP Sanjha

ਇਸ 'ਚ ਕਈ ਤਰ੍ਹਾਂ ਦੇ Nutrients and vitamins ਪਾਏ ਜਾਂਦੇ ਹਨ

ਕੀ ਤੁਸੀਂ ਜਾਣਦੇ ਹੋ ਜ਼ਿਆਦਾ ਅੰਬ ਖਾਣ ਦੇ ਕੀ ਨੁਕਸਾਨ ਹੁੰਦੇ ਹਨ?
ABP Sanjha

ਕੀ ਤੁਸੀਂ ਜਾਣਦੇ ਹੋ ਜ਼ਿਆਦਾ ਅੰਬ ਖਾਣ ਦੇ ਕੀ ਨੁਕਸਾਨ ਹੁੰਦੇ ਹਨ?

ਅੰਬ ਦਾ ਜ਼ਿਆਦਾ ਸੇਵਨ ਕਰਨ ਨਾਲ indigestion ਹੋ ਸਕਦੀ ਹੈ
ABP Sanjha

ਅੰਬ ਦਾ ਜ਼ਿਆਦਾ ਸੇਵਨ ਕਰਨ ਨਾਲ indigestion ਹੋ ਸਕਦੀ ਹੈ

ABP Sanjha

ਇਸ ਨਾਲ Constipation, Acidity and Vomiting ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ABP Sanjha

ਅੰਬ 'ਚ calories ਜ਼ਿਆਦਾ ਹੁੰਦੀ ਹੈ

ABP Sanjha

ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵਧ ਸਕਦਾ ਹੈ

ABP Sanjha

ਅੰਬ ਦਾ ਜ਼ਿਆਦਾ ਸੇਵਨ ਕਰਨ ਨਾਲ Allergy ਦਾ ਖਤਰਾ ਵੀ ਹੋ ਸਕਦਾ ਹੈ

ABP Sanjha

ਜ਼ਿਆਦਾ ਅੰਬ ਖਾਣ ਨਾਲ Sugar level ਵੀ ਵਧ ਸਕਦਾ ਹੈ

ABP Sanjha

ਅੰਬ ਦਾ ਜ਼ਿਆਦਾ ਸੇਵਨ ਕਰਨ ਨਾਲ Diarrhea ਵੀ ਹੋ ਸਕਦੇ ਹਨ