ਇਹਨਾਂ ਆਦਤਾਂ ਕਰਕੇ ਅੱਜਕਲ੍ਹ ਨੌਜਵਾਨਾਂ 'ਚ ਘਟ ਰਿਹੈ ਸਪਰਮ ਕਾਊਂਟ



ਕਰ ਤੁਹਾਨੂੰ ਜਾ ਤੁਹਾਡੇ ਸਾਥੀ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਲ ਆ ਰਹੀਆਂ ਹਨ, ਤਾਂ ਤੁਸੀਂ ਇਕੱਲੇ ਨਹੀਂ ਹੋ।



ਸੰਤੁਲਿਤ ਖੁਰਾਕ, ਵਿਟਾਮਿਨ ਅਤੇ ਹੋਰ ਜੀਵਨਸ਼ੈਲੀ 'ਚ ਬਦਲਾਅ ਮਰਦਾਨਾ ਸ਼ਕਤੀ ਵਧਾਉਣ 'ਚ ਮਦਦ ਕਰ ਸਕਦੇ ਹਨ।



ਜ਼ਿਆਦਾ ਸ਼ਰਾਬ ਪੀਣ ਨਾਲ ਨਪੁੰਸਕਤਾ, ਸ਼ੁਕਰਾਣੂ ਦੇ ਉਤਪਾਦਨ 'ਚ ਤੇ ਟੇਸਟੋਸਟੇਰੋਨ ਦੇ ਪੱਧਰ 'ਚ ਕਮੀ ਆ ਸਕਦੀ ਹੈ।



ਤਣਾਅ ਕੋਰਟੀਸੋਲ ਦੇ ਪੱਧਰ ਨੂੰ ਵਧਾਉਂਦਾ ਹੈ, ਜਿਸਦਾ ਟੈਸਟੋਸਟੀਰੋਨ 'ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ।



ਵਿਟਾਮਿਨ ਸੀ ਵਰਗੇ ਐਂਟੀਆਕਸੀਡੈਂਟ ਸਪਲੀਮੈਂਟ ਲੈਣ ਨਾਲ ਪ੍ਰਜਨਣ ਸ਼ਕਤੀ ਵਧ ਸਕਦੀ ਹੈ



ਸਿਗਰਟਨੋਸ਼ੀ ਦਾ ਸ਼ੁਕਰਾਣੂਆਂ ਦੀ ਗਿਣਤੀ, ਗਤੀਸ਼ੀਲਤਾ ਅਤੇ ਸ਼ੁਕਰਾਣੂ ਦੇ ਆਕਾਰ ਵਰਗੇ ਕਈ ਕਾਰਕਾਂ 'ਤੇ ਅਸਰ ਪੈਂਦਾ ਹੈ



ਇੱਕ ਚੰਗੀ, ਸੰਤੁਲਿਤ ਖੁਰਾਕ ਮਰਦਾਂ ਦੀ ਸ਼ਕਤੀ ਨੂੰ ਵਧਾਉਂਦੀ ਹੈ।



ਨਿਯਮਤ ਕਸਰਤ ਟੇਸਟੋਸਟੇਰੋਨ ਦਾ ਪੱਧਰ ਤੇ ਮਰਦਾਨਾ ਸ਼ਕਤੀ ਨੂੰ ਵਧਾਉਂਦੇ ਹਨ



ਐਂਟੀਆਕਸੀਡੈਂਟਸ ਮਰਦਾਨਾ ਸ਼ਕਤੀ ਨੂੰ ਵੀ ਵਧਾ ਸਕਦੇ ਹਨ।