ਵਾਰ-ਵਾਰ ਆਉਂਦਾ ਪਿਸ਼ਾਬ ਤਾਂ ਕਰੋ ਆਹ ਕੰਮ

ਕੁਝ ਲੋਕਾਂ ਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ ਤਾਂ ਕਿਸੇ ਨੂੰ ਘੱਟ

ਇਹ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਇਕ ਦਿਨ ਵਿੱਚ ਕਿੰਨਾ ਪਾਣੀ ਜਾਂ ਹੋਰ ਪੀਣ ਵਾਲੇ ਪਦਾਰਥ ਪੀਤੇ ਹਨ

Published by: ਏਬੀਪੀ ਸਾਂਝਾ

ਹਾਲਾਂਕਿ, ਕਈ ਲੋਕਾਂ ਨੂੰ ਪਿਸ਼ਾਬ ਵਾਰ-ਵਾਰ ਆਉਂਦਾ ਹੈ, ਜਿਸ ਨਾਲ ਦਿੱਕਤ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਤੁਸੀਂ ਕੈਫੀਨ, ਸ਼ਰਾਬ ਦਾ ਸੇਵਨ ਅਤੇ ਮਸਾਲੇਦਾਰ ਖਾਣਾ ਘੱਟ ਕਰੋ

ਭਾਰ ‘ਤੇ ਵੀ ਕੰਟਰੋਲ ‘ਤੇ ਰੱਖੋ, ਕਿਉਂਕਿ ਇਸ ਨਾਲ ਬਾਥਰੂਮ ਵਾਲੀ ਨਾਲੀ ‘ਤੇ ਦਬਾਅ ਪੈਂਦਾ ਹੈ

ਨਿਯਮਿਤ ਤੌਰ ‘ਤੇ ਯੋਗ ਕਰੋ ਅਤੇ ਕਬਜ਼ ਤੋਂ ਬਚੋ

Published by: ਏਬੀਪੀ ਸਾਂਝਾ

ਤੁਸੀਂ ਪਿਸ਼ਾਬ ਕਰਨ ਵੇਲੇ ਗੈਪ ਨੂੰ ਹੌਲੀ-ਹੌਲੀ ਵਧਾਓ, ਇਸ ਨਾਲ ਤੁਸੀਂ ਪਿਸ਼ਾਬ ਨੂੰ ਲੰਬੇ ਸਮੇਂ ਤੱਕ ਰੋਕ ਸਕੋਗੇ

Published by: ਏਬੀਪੀ ਸਾਂਝਾ

ਜ਼ਿਆਦਾ ਦਿੱਕਤ ਹੋਣ ‘ਤੇ ਡਾਕਟਰ ਨਾਲ ਸੰਪਰਕ ਕਰੋ

Published by: ਏਬੀਪੀ ਸਾਂਝਾ