ਜ਼ੁਕਾਮ ‘ਚ ਸ਼ਹਿਦ ਦੇ ਨਾਲ ਕੀ-ਕੀ ਖਾਣਾ ਚਾਹੀਦਾ?

Published by: ਏਬੀਪੀ ਸਾਂਝਾ

ਅਕਸਰ ਲੋਕ ਜ਼ੁਕਾਮ ਤੋਂ ਪਰੇਸ਼ਾਨ ਰਹਿੰਦੇ ਹਨ

ਜ਼ੁਕਾਮ ਲੱਗਣ ‘ਤੇ ਅੱਖਾਂ ਅਤੇ ਸਿਰ ਵਿੱਚ ਦਰਦ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਠੀਕ ਕਰਨ ਲੋਕ ਕਈ ਤਰ੍ਹਾਂ ਦੀ ਦਵਾਈ ਅਤੇ ਘਰੇਲੂ ਉਪਾਅ ਕਰਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਜ਼ੁਕਾਮ ਵਿੱਚ ਸ਼ਹਿਦ ਦੇ ਨਾਲ ਕੀ-ਕੀ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜ਼ੁਕਾਮ ਠੀਕ ਕਰਨ ਦੇ ਲਈ ਤੁਸੀਂ ਸ਼ਹਿਦ ਦੇ ਨਾਲ ਗਰਮ ਚਾਹ, ਨਿੰਬੂ ਪਾਣੀ ਜਾਂ ਗਰਮ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਹਲਦੀ, ਅਦਰਕ ਅਤੇ ਮੁਲੱਠੀ ਵੀ ਸ਼ਹਿਦ ਦੇ ਨਾਲ ਫਾਇਦੇਮੰਦ ਹੁੰਦੀ ਹੈ



ਗਰਮ ਪਾਣੀ ਜਾਂ ਚਾਹ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਖੰਘ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ



ਅਦਰਕ, ਕਾਲੀ ਮਿਰਚ ਅਤੇ ਲੌਂਗ ਨੂੰ ਪੀਸ ਕੇ ਪਾਣੀ ਵਿੱਚ ਉਬਾਲ ਕੇ, ਥੋੜਾ ਸ਼ਹਿਦ ਮਿਲਾ ਕੇ ਪਾਣੀ ਨਾਲ ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ



ਇਸ ਦੇ ਨਾਲ ਹੀ ਸ਼ਹਿਦ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ