30 ਦਿਨਾਂ ਤੱਕ ਦੁੱਧ ਨਹੀਂ ਪੀਓਗੇ ਤਾਂ ਕੀ ਹੋਵੇਗਾ?

ਦੁੱਧ ਪੀਣ ਨਾਲ ਸਾਨੂੰ ਪ੍ਰੋਟੀਨ, ਕਾਰਬੋਹਾਈਡ੍ਰੇਟ, ਫੈਟ, ਵਿਟਾਮਿਨ ਅਤੇ ਕੈਲਸ਼ੀਅਮ ਮਿਲਦਾ ਹੈ

ਕੈਲਸ਼ੀਅਮ ਸਾਡੀਆਂ ਹੱਡੀਆਂ ਨੂੰ ਮਜਬੂਤ ਕਰਦਾ ਹੈ

Published by: ਏਬੀਪੀ ਸਾਂਝਾ

ਕੁਝ ਲੋਕ ਰੋਜ਼ ਹੀ ਦੁੱਧ ਪੀਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁੱਧ ਨਾ ਪੀਣ ਨਾਲ ਕੀ ਹੋਵੇਗਾ

Published by: ਏਬੀਪੀ ਸਾਂਝਾ

ਦੁੱਧ ਨਾ ਪੀਣ ਨਾਲ ਕੈਲਸ਼ੀਅਮ ਦੀ ਕਮੀਂ ਹੋ ਜਾਂਦੀ ਹੈ

ਸਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਹੋ ਜਾਂਦੀ ਹੈ

ਗੈਸ ਸਬੰਧੀ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਦੁੱਧ ਨਾ ਪੀਣ ਨਾਲ ਸਰੀਰ ਵਿੱਚ ਕਮਜ਼ੋਰੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਹੈ