ਨਹਾਉਣ ਤੋਂ ਬਾਅਦ ਤੁਰੰਤ ਕ੍ਰੀਮ ਲਾਉਣੀ ਚਾਹੀਦੀ ਜਾਂ ਨਹੀਂ?

ਕਈ ਔਰਤਾਂ ਨਹਾਉਣ ਤੋਂ ਤੁਰੰਤ ਘਰ ਦੇ ਕੰਮਾਂ ਵਿੱਚ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਪੂਰਾ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਉਹ ਫ੍ਰੀ ਹੁੰਦੀਆਂ ਹਨ, ਉਦੋਂ ਉਹ ਕ੍ਰੀਮ ਜਾਂ ਕੰਘੀ ਕਰਦੀਆਂ ਹਨ

Published by: ਏਬੀਪੀ ਸਾਂਝਾ

ਪਰ ਕੀ ਇਹ ਸਕਿਨ ਰੂਟੀਨ ਤੁਹਾਡੇ ਲਈ ਸਹੀ ਹੈ?

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸ ਦਿੰਦੇ ਹਾਂ

Published by: ਏਬੀਪੀ ਸਾਂਝਾ

ਨਹੀਂ, ਇਹ ਸਕਿਨ ਰੂਟੀਨ ਤੁਹਾਡੇ ਲਈ ਬਿਲਕੁਲ ਵੀ ਸਹੀ ਨਹੀਂ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਨਹਾਉਣ ਤੋਂ ਤੁਰੰਤ ਬਾਅਦ ਮੁੰਹ ਪੂੰਝ ਕੇ ਕ੍ਰੀਮ ਲਾਉਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਕਿਉਂਕਿ ਇਸ ਦੌਰਾਨ ਸਕਿਨ ਵਿੱਚ ਨਮੀਂ ਰਹਿੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਕਿਨ ‘ਤੇ ਕੋਈ ਧੂੜ ਜਾਂ ਗੰਦਗੀ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਨਹਾਉਣ ਤੋਂ ਤੁਰੰਤ ਬਾਅਦ ਆਪਣੇ ਚਿਹਰੇ ‘ਤੇ ਕ੍ਰੀਮ ਲਾਉਣੀ ਚਾਹੀਦੀ ਹੈ