ਦੁਨੀਆ ਭਰ ਵਿੱਚ Diabetes ਇੱਕ ਬਹੁਤ ਹੀ ਆਮ ਬਿਮਾਰੀ ਬਣਦੀ ਜਾ ਰਹੀ ਹੈ



ਇਹ ਤੇਜ਼ੀ ਨਾਲ ਵਧ ਰਹੀ Silent Killer ਬਿਮਾਰੀ ਵਾਂਗ ਹੈ



ਕੀ ਤੁਸੀਂ ਜਾਣਦੇ ਹੋ ਕਿ ਸ਼ੂਗਰ ਦੀ ਬਿਮਾਰੀ ਚ ਕਿਹੜੇ ਫਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ?



Grapes, Orange and Mango ਵਰਗੇ ਫਲਾਂ ਦੇ ਰਸ ਵਿੱਚ ਵੱਡੀ ਮਾਤਰਾ ਵਿੱਚ ਖੰਡ ਪਾਈ ਜਾਂਦੀ ਹੈ



ਸ਼ੂਗਰ ਬਹੁਤ ਖਤਰਨਾਕ ਹੈ



ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਖੰਡ ਅਤੇ ਚੀਨੀ ਵਾਲੇ ਪਦਾਰਥਾਂ ਤੋਂ ਦੂਰ ਰਹਿਣਾ ਚਾਹੀਦਾ ਹੈ



Soft Drinks and Fruit Juice ਵਿੱਚ ਖੰਡ ਅਤੇ Carbohydrates ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ



ਗਲਤੀ ਨਾਲ ਵੀ ਇਨ੍ਹਾਂ ਸਾਰੇ ਫਲਾਂ ਦਾ ਸੇਵਨ ਨਾ ਕਰੋ



ਆਲੂ, ਆਟੇ ਅਤੇ ਚੀਨੀ ਤੋਂ ਬਣੀ ਬਰੈੱਡ ਵਿੱਚ ਖੰਡ ਅਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ