ਦਹੀਂ ਅਤੇ ਲੱਸੀ ਦੋਵੇਂ ਹੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ ਗਰਮੀਆਂ ਵਿੱਚ ਦੋਹਾਂ ਦਾ ਸੇਵਨ ਸਰੀਰ ਦੇ ਲਈ ਚੰਗਾ ਹੁੰਦਾ ਹੈ ਦਹੀਂ ਅਤੇ ਲੱਸੀ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ ਹੈ ਦਹੀਂ ਨੂੰ ਪਤਲਾ ਕਰਕੇ ਲੱਸੀ ਬਣਾਈ ਜਾਂਦੀ ਹੈ ਅਜਿਹੇ ਵਿੱਚ ਦੋਵੇਂ ਚੀਜ਼ਾਂ ਸਿਹਤ ਦੇ ਲਈ ਫਾਇਦੇਮੰਦ ਹਨ ਦਹੀਂ ਖਾਣ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਸਰੀਰ ਦੀ ਇਮਿਊਨਿਟੀ ਬੂਸਟ ਹੁੰਦੀ ਹੈ ਇਸ ਤੋਂ ਇਲਾਵਾ ਦਹੀਂ ਅਤੇ ਲੱਸੀ ਖਾਣ ਨਾਲ ਸਰੀਰ ਵਿੱਚ ਵਿਟਾਮਿਨ ਬੀ 12 ਦੀ ਕਮੀਂ ਪੂਰੀ ਹੁੰਦੀ ਹੈ ਦਹੀਂ ਵਿੱਚ ਕਈ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਹੜੇ ਦਿਲ ਦੀ ਸਿਹਤ ਨੂੰ ਬਣਾਏ ਰੱਖਣ ਵਿੱਚ ਫਾਇਦੇਮੰਦ ਹਨ