ਮਖਾਣੇ ਜਾਂ ਅੰਜੀਰ? ਦੋਹਾਂ ‘ਚੋਂ ਕੀ ਜ਼ਿਆਦਾ ਤਾਕਤਵਰ

ਮਖਾਣੇ ਅਤੇ ਅੰਜੀਰ ਦੋਵੇਂ ਹੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ

ਪਰ ਕੀ ਤੁਹਾਨੂੰ ਪਤਾ ਹੈ ਕਿ ਦੋਹਾਂ ਵਿਚੋਂ ਕਿਹੜੀ ਚੀਜ਼ ਜ਼ਿਆਦਾ ਤਾਕਤਵਰ ਹੁੰਦੀ ਹੈ

Published by: ਏਬੀਪੀ ਸਾਂਝਾ

ਮਖਾਣੇ ਅਤੇ ਅੰਜੀਰ ਦੋਵੇਂ ਹੀ ਆਪਣੀ ਥਾਂ ‘ਤੇ ਤਾਕਤਵਰ ਹੁੰਦੇ ਹਨ

Published by: ਏਬੀਪੀ ਸਾਂਝਾ

ਮਖਾਣੇ, ਪ੍ਰੋਟੀਨ, ਫਾਈਬਰ ਅਤੇ ਕਾਰਬੋਹਾਈਡ੍ਰੇਟ ਦਾ ਇੱਕ ਵਧੀਆ ਸਰੋਤ ਹੁੰਦੇ ਹਨ

ਮਖਾਣੇ ਸਰੀਰ ਨੂੰ ਊਰਜਾ ਅਤੇ ਮਾਂਸਪੇਸ਼ੀਆਂ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਅੰਜੀਰ ਵਿੱਚ ਫਾਈਬਰ, ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ

ਅੰਜੀਰ ਹੱਡੀਆਂ ਅਤੇ ਦਿਲ ਦੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ



ਅੰਜੀਰ ਪਾਚਨ ਨੂੰ ਵੀ ਬਿਹਤਰ ਬਣਾਉਂਦਾ ਹੈ

ਅੰਜੀਰ ਪਾਚਨ ਨੂੰ ਵੀ ਬਿਹਤਰ ਬਣਾਉਂਦਾ ਹੈ

ਅਜਿਹੇ ਵਿੱਚ ਮਖਾਣੇ ਅਤੇ ਅੰਜੀਰ ਤੁਸੀਂ ਆਪਣੀ ਲੋੜ ਅਨੁਸਾਰ ਖਾ ਸਕਦੇ ਹੋ

ਅਜਿਹੇ ਵਿੱਚ ਮਖਾਣੇ ਅਤੇ ਅੰਜੀਰ ਤੁਸੀਂ ਆਪਣੀ ਲੋੜ ਅਨੁਸਾਰ ਖਾ ਸਕਦੇ ਹੋ