ਰਾਤ ਨੂੰ ਕੁਝ ਜੂਸ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਕਿਉਂਕਿ ਉਨ੍ਹਾਂ ਨੂੰ ਪੀਣ ਨਾਲ ਨੀਂਦ ਖਰਾਬ ਹੋ ਸਕਦੀ ਜਾਂ ਪੇਟ ਸਬੰਧੀ ਸਮੱਸਿਆ ਹੋ ਸਕਦੀ ਹੈ



ਸੰਤਰੇ ਦਾ ਜੂਸ ਪੀਣ ਤੋਂ ਪਰਹੇਜ਼ ਕਰੋ



ਜਿਸ ਨਾਲ ਪੇਟ ਦਰਦ ਹੋ ਸਕਦਾ ਹੈ ਅਤੇ ਐਸਿਡ ਦੀ ਮਾਤਰਾ ਵੱਧ ਸਕਦੀ ਹੈ



ਜਿਹੜੇ ਰਾਤ ਨੂੰ ਪੇਟ ਜਲਨ ਅਤੇ ਐਸੀਡਿਟੀ ਦੀ ਸਮੱਸਿਆ ਬਣ ਸਕਦੇ ਹਨ



ਇਨ੍ਹਾਂ ਵਿੱਚ ਸ਼ੂਗਰ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਸਰੀਰ ਦੀ ਊਰਜਾ ਵਧਦੀ ਹੈ



ਮਿੱਠੇ ਜੂਸ ਜਿਵੇਂ ਅੰਬ ਜਾਂ ਅਨਾਰ ਦਾ ਰਸ



ਰਾਤ ਨੂੰ ਪਾਚਨ ਨੂੰ ਵੱਧ ਕੰਮ ਕਰਨ ਲਈ ਮਜਬੂਰ ਕਰਦੇ ਹਨ



ਜਿਸ ਕਰਕੇ ਨੀਂਦ ਖਰਾਬ ਹੋ ਸਕਦੀ ਹੈ



ਇਸ ਕਰਕੇ ਰਾਤ ਨੂੰ ਹਲਕੇ ਅਤੇ ਘੱਟ ਸ਼ੂਗਰ ਵਾਲੇ ਜੂਸ ਪੀਣਾ ਚਾਹੀਦਾ ਹੈ