ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਆਪਣੇ ਸੱਜੇ ਪਾਸੇ ਜਾਂ ਖੱਬੇ ਪਾਸੇ ਸੌਣਾ ਚਾਹੀਦਾ ਹੈ? ਖੱਬੇ ਪਾਸੇ ਸੌਣ ਨਾਲ Stomach Acidity ਘੱਟ ਹੁੰਦੀ ਹੈ ਸੱਜੇ ਪਾਸੇ ਸੌਣ ਨਾਲ Sleep disturbance ਹੋ ਸੱਕਦੀ ਹੈ ਖੱਬੇ ਪਾਸੇ ਸੌਣ ਨਾਲ ਦਿਲ ਨੂੰ ਰਾਹਤ ਮਿਲਦੀ ਹੈ ਖੱਬੇ ਪਾਸੇ ਸੌਣ ਨਾਲ digestive system ਵਿਚ ਸੁਧਾਰ ਹੁੰਦਾ ਹੈ ਸੱਜੇ ਪਾਸੇ ਕਰ ਕੇ ਸੌਣ ਨਾਲ ਭੋਜਨ ਨੂੰ ਪਚਣ 'ਚ ਦਿੱਕਤ ਆ ਸਕਦੀ ਹੈ ਗਰਭਵਤੀ ਔਰਤਾਂ ਲਈ ਖੱਬੇ ਪਾਸੇ ਕਰ ਕੇ ਸੌਣਾ ਫਾਇਦੇਮੰਦ ਹੁੰਦਾ ਹੈ ਖੱਬੇ ਪਾਸੇ ਸੌਣ ਨਾਲ snoring ਘੱਟ ਜਾਂਦੇ ਹਨ ਖੱਬੇ ਪਾਸੇ ਸੌਣ ਨਾਲ ਰੀੜ੍ਹ ਦੀ ਹੱਡੀ 'ਤੇ ਘੱਟ ਦਬਾਅ ਪੈਂਦਾ ਹੈ ਕੁੱਲ ਮਿਲਾ ਕੇ ਖੱਬੇ ਪਾਸੇ ਸੌਣਾ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ