ਜੀਰਾ ਜਾਂ ਅਜਵਾਇਣ ਦਾ ਪਾਣੀ, ਭਾਰ ਘਟਾਉਣ ਲਈ ਕਿਹੜਾ ਵਧੀਆ?

Published by: ਏਬੀਪੀ ਸਾਂਝਾ

ਜੀਰੇ ਦਾ ਪਾਣੀ ਰੋਜ਼ ਸਵੇਰੇ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਜੀਰੇ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਨੂੰ ਚਰਬੀ ਘੱਟ ਕਰਨ ਅਤੇ ਪੇਟ ਨੂੰ ਹਲਕਾ ਰੱਖਣ ਵਿੱਚ ਮਦਦਗਾਰ ਹੈ

ਅਜਵਾਇਣ ਦਾ ਪਾਣੀ ਪਾਚਨ ਸ਼ਕਤੀ ਨੂੰ ਮਜਬੂਤ ਕਰਦਾ ਹੈ, ਗੈਸ ਅਤੇ ਅਪਚ ਦੀ ਸਮੱਸਿਆ ਨੂੰ ਦੂਰ ਕਰਦਾ ਹੈ

ਅਜਵਾਇਣ ਵਿੱਚ ਮੌਜੂਦ ਥਾਈਮੋਲ ਤੱਤ ਫੈਟ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ਦੀ ਗਤੀ ਵਧਦੀ ਹੈ

ਅਜਵਾਇਣ ਵਿੱਚ ਮੌਜੂਦ ਥਾਈਮੋਲ ਤੱਤ ਫੈਟ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ਦੀ ਗਤੀ ਵਧਦੀ ਹੈ

ਜੇਕਰ ਪੇਟ ਦੀ ਚਰਬੀ ਅਤੇ ਬਲੋਟਿੰਗ ਦੀ ਸਮੱਸਿਆ ਹੈ ਤਾਂ ਅਜਵਾਇਣ ਦਾ ਪਾਣੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਸਲੋਅ ਮੈਟਾਬੋਲਿਜ਼ਮ ਅਤੇ ਥਕਾਵਟ ਦੀ ਸਮੱਸਿਆ ਹੈ ਤਾਂ ਜੀਰੇ ਦਾ ਪਾਣੀ ਅਸਰਦਾਰ ਸਾਬਤ ਹੋ ਸਕਦਾ ਹੈ

ਦੋਵੇਂ ਹੀ ਭਾਰ ਘਟਾਉਣ ਵਿੱਚ ਮਦਦਗਾਰ ਹੈ ਪਰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਹੀ ਚੁਣਨਾ ਵਧੀਆ ਹੁੰਦਾ ਹੈ



ਜੇਕਰ ਤੁਸੀਂ ਵੀ ਭਾਰ ਘਟਾ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਹੈ



ਤੁਸੀਂ ਵੀ ਆਪਣੀ ਸਥਿਤੀ ਦੇ ਹਿਸਾਬ ਨਾਲ ਇਸ ਦੀ ਚੋਣ ਕਰ ਸਕਦੇ ਹੋ